Breaking NewsD5 specialEntertainmentNewsTop News

Bollywood ਅਦਾਕਾਰ Kriti Sanon ਦੇ ਇੰਸਟਾਗ੍ਰਾਮ ‘ਤੇ 40 million ਹੋਏ ਫੈਨ ਫਾਲੋਅਰ

ਮੁੰਬਈ: ਬਾਲੀਵੁਡ ਅਦਾਕਾਰਾ ਕ੍ਰਿਤੀ ਸੇਨਨ ਦੇ ਇੰਸਟਾਗ੍ਰਾਮ ‘ਤੇ ਫਾਲੋਅਰ ਦੀ ਗਿਣਤੀ 4 ਕਰੋੜ ਹੋ ਗਈ ਹੈ। ਇਸ ਉਪਲਬਧੀ ਲਈ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜੋ ਜਿੰਦਗੀ ਦੇ ਉਤਆਅ – ਚੜਾਅ ‘ਚ ਉਨ੍ਹਾਂ ਦੇ ਸਮਰਥਨ ‘ਚ ਖੜੇ ਰਹੇ। ਸੇਨਨ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝਾ ਕਰ ਦੱਸਿਆ ਕਿ ਕਿਵੇਂ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਬਿਹਤਰੀ ਲਈ ਕਰਨਾ ਚਾਹੁੰਦੀ ਹੈ।

Narendra Tomar ਤੇ Modi ਦਾ ਹੁਣੇ ਆਇਆ ਬਿਆਨ,ਸਰਕਾਰ ਮੰਨੇਗੀ ਗੱਲ

ਉਨ੍ਹਾਂ ਨੇ ਕਿਹਾ ‘‘ਸਮਰਥਨ ਦੇ ਲਈ, ਮੇਰੇ ਚੰਗੇ ਅਤੇ ਬੁਰੇ ਸਮੇਂ ‘ਚ ਪਿਆਰ ਵਰਸਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਜ ਜਦੋਂ ਮੈਂ  4 ਕਰੋੜ ਦੇ ਅੰਕੜਿਆਂ ਨੂੰ ਦੇਖ ਰਹੀ ਹਾਂ ਤਾਂ ਅਹਿਸਾਸ ਹੋ ਰਿਹਾ ਹੈ ਕਿ ਇਹ ਬਹੁਤ ਵੱਡੀ ਤਾਕਤ ਹੈ।’’ ਵੀਡੀਓ ਕਲਿੱਪ ‘ਚ ਸੇਨਨ ਨੇ ਕਿਹਾ, ‘‘ਮੈਨੂੰ ਪਤਾ ਹੈ, ਕਈ ਵਾਰ ਮੈਂ ਮਹਿਸੂਸ ਕਰਦੀ ਹਾਂ ਕਿ ਕਿਵੇਂ ਮੈਂ ਸਮਾਜ ‘ਚ ਬਦਲਾਅ ਲਿਆ ਸਕਦੀ ਹਾਂ ਪਰ ਅਸੀ 4 ਕਰੋੜ ਲੋਕ ਮਿਲ ਕੇ ਨਿਸ਼ਚਿਤ ਤੌਰ ‘ਤੇ ਅਜਿਹਾ ਕਰ ਸਕਦੇ ਹਾਂ। ’’

🔴LIVE : ਪੁਲਿਸ ਦਾ ਕਿਸਾਨਾਂ ‘ਤੇ ਵੱਡਾ ਐਕਸ਼ਨ !ਕਿਸਾਨਾਂ ਨੇ ਅੱਗੇ-ਅੱਗੇ ਭਜਾਇਆ MLA ! ਨਵਜੋਤ ਸਿੱਧੂ ਦਾ ਧਮਾਕਾ !

ਫਿਲਮ ‘ਲੁਕਾ ਛਿਪੀ’ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਸੇਨਨ ਨੇ ਕਿਹਾ ਕਿ ਉਹ ਇੱਕ ਗੈਰ ਸਰਕਾਰੀ ਸੰਗਠਨ ‘ਚ ਸਾਂਝੀਦਾਰ ਹੈ ਜੋ ਉਨ੍ਹਾਂ ਬੱਚਿਆਂ ਦੀ ਮਦਦ ਕਰਦਾ ਹੈ ਜਿਨ੍ਹਾਂ ਨੇ ਇਸ ਮਹਾਮਾਰੀ ‘ਚ ਆਪਣੇ ਮਾਤਾ ਜਾਂ ਪਿਤਾ ਜਾਂ ਦੋਵਾਂ ਨੂੰ ਖੋਹ ਦਿੱਤਾ ਹੈ।

 

View this post on Instagram

 

A post shared by Kriti (@kritisanon)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button