Breaking NewsD5 specialNewsPunjabTop News

ਐਡਵੋਕੇਟ Anil Mehta ਨੂੰ ਮਿਲਿਆ ਵੱਡਾ ਅਹੁਦਾ

ਚੰਡੀਗੜ: ਐਡਵੋਕੇਟ Anil Mehta ਨੂੰ ਵੱਡੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ।ਪੰਜਾਬ ਸਰਕਾਰ ਨੇ Anil Mehta ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਸੀਨੀਅਰ ਸਟੈਂਡਿੰਗ ਕੌਂਸਲ, ਯੂ.ਟੀ. ਵਜੋਂ ਨਿਯੁਕਤ ਕੀਤਾ।

Punjab Election 2022 : BJP ਨਾਲ ਗੱਠਜੋੜ ‘ਤੇ Sikhbir ਦਾ ਵੱਡਾ ਬਿਆਨ || D5 Channel Punjabi

ਦੱਸ ਦਈਏ ਕਿ ਹਾਲ ਹੀ ਵਿੱਚ ਤਤਕਾਲੀ ਸੀਨੀਅਰ ਸਥਾਈ ਵਕੀਲ Pankaj Jain ਨੂੰ ਹਾਈ ਕੋਰਟ ਦਾ ਜੱਜ ਬਣਾਇਆ ਗਿਆ ਸੀ। Pankaj Jain ਨੂੰ ਹਾਈ ਕੋਰਟ ਦਾ ਜੱਜ ਬਣਾਉਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ। ਜਿਸ ਤੋਂ ਬਾਅਦ ਸਰਕਾਰ ਨੇ ਫ਼ੈਸਲਾ ਲੈਂਦਿਆ Anil Mehta ਨੂੰ ਇਹ ਅਹੁਦਾ ਦੇ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button