Breaking NewsD5 specialIndiaNewsTop NewsUncategorized

Black Fungus ਦਾ ਇਲਾਜ਼ ਦੇਣ ਦੀ ਬਜਾਏ ਜਨਤਾ ਨੂੰ Formalities ‘ਚ ਕਿਉਂ ਫਸਾ ਹੈ ਰਹੀ ਸਰਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ‘ਚ ਬਲੈਕ ਫੰਗਸ ਦੇ ਮਾਮਲਿਆਂ ਨੂੰ ਲੈ ਕੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਇਲਾਜ਼ ਉਪਲੱਬਧ ਕਰਵਾਉਣ ਦੀ ਬਜਾਏ ਜਨਤਾ ਨੂੰ Formalities ‘ਚ ਕਿਉਂ ਫਸਾ ਰਹੀ ਹੈ ? ਉਨ੍ਹਾਂ ਨੇ ਟਵੀਟ ਕੀਤਾ, ‘‘ਬਲੈਕ ਫੰਗਸ ਮਹਾਮਾਰੀ ਦੇ ਬਾਰੇ ‘ਚ ਕੇਂਦਰ ਸਰਕਾਰ ਸਪੱਸ਼ਟ ਕਰੇ ਕਿ ਐਮਫੋਟੇਰੀਸਿਨ – ਬੀ ਦਵਾਈ ਦੀ ਕਮੀ ਲਈ ਕੀ ਕੀਤਾ ਜਾ ਰਿਹਾ ਹੈ ? ਮਰੀਜ਼ ਨੂੰ ਇਹ ਦਵਾਈ ਦਵਾਉਣ ਦੀ ਕੀ ਪ੍ਰਕਿਰਿਆ ਹੈ ? ਇਲਾਜ਼ ਦੇਣ ਦੀ ਬਜਾਏ ਮੋਦੀ ਸਰਕਾਰ ਜਨਤਾ ਨੂੰ Formalities ‘ਚ ਕਿਉਂ ਫਸਾ ਰਹੀ ਹੈ ? ’’

ਕਿਸਾਨਾਂ ਨੂੰ ਪਈ ਇੱਕ ਹੋਰ ਮਾਰ !ਮੰਡੀ ਪਹੁੰਚ ਕੇ ਉੱਡੇ ਹੋਸ਼! ਅੱਕੇ ਕਿਸਾਨਾਂ ਦਾ ਵੱਡਾ ਐਲਾਨ!

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਦੇਸ਼ ‘ਚ ਮਿਊਕੋਰ ਮਾਇਕੋਸਿਸ (ਬਲੈਕ ਫੰਗਸ) ਦੇ ਮਾਮਲਿਆਂ ‘ਚ ਵਾਧਾ ਹੋਰ ਜ਼ਰੂਰੀ ਦਵਾਈ ਦੀ ਕਥਿਤ ਕਮੀ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਹੋਏ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਇਸ ਬਿਮਾਰੀ ਦੇ ਮਰੀਜਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤਰੰਤ ਜ਼ਰੂਰੀ ਕਦਮ ਚੁੱਕੇ ਜਾਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button