Breaking NewsD5 specialNewsPunjab

BIG_BREAKING_ਵੱਡੀ ਖ਼ਬਰ !ਕਿਸਾਨਾਂ ਦਾ ਹੋਇਆ ਪ੍ਰਸ਼ਾਸਨ ਨਾਲ ਸਮਝੌਤਾ! ਮੰਗ ਲਈ ਪ੍ਰਸ਼ਾਸਨ ਨੇ ਕਿਸਾਨਾਂ ਦੀ ਮੰਗ !

ਫਿਰੋਜ਼ਪੁਰ : ਹਲਕਾ ਜਲਾਲਾਬਾਦ ਦੇ ਵਿੱਚ ਪਿਛਲੇ 42 ਦਿਨਾਂ ਤੋਂ ਕੇਂਦਰ ਸਰਕਾਰ ਨੇ ਜੋ ਆਰਡੀਨੈਂਸਾਂ ਦੇ ਬਿੱਲ ਪਾਸ ਕੀਤੇ ਹੋਏ ਹਨ। ਉਸ ਦੇ ਤਹਿਤ ਟੋਲ ਪਲਾਜ਼ਾ ਮਾਹਮੂ ਜੋਇਆ ਵਿਖੇ ਲਗਾਏ ਗਏ ਧਰਨੇ ਵਾਲੀ ਜਗ੍ਹਾ ਤੇ ਇੱਕ ਮੰਦਭਾਗੀ ਘਟਨਾ ਹੋ ਗਈ ਹੈ। ਇਕ ਕਿਸਾਨ ਜਿਸ ਦਾ ਨਾਮ ਬਲਦੇਵ ਰਾਜ ਸੀ ਜੋ ਕਿ ਮਾਹਮੂ ਜੋਇਆ ਦਾ ਹੀ ਰਹਿਣ ਵਾਲਾ ਸੀ। ਉਸ ਦੀ ਅੱਜ ਦਿਲ ਦਾ ਦੌਰਾ ਪੈ ਕਾਰਨ ਮੌਤ ਹੋ ਗਈ ਹੈ।

🔴Live | ਕੇਂਦਰ ਤੋਂ ਬਾਅਦ ਕਿਸਾਨਾਂ ਨੂੰ ਪਈ ਹੁਣ ਆਹ ਮਾਰ !ਸੜਕਾਂ ‘ਤੇ ਉੱਤਰਿਆ ਬੈਸ, ਕਰਤਾ ਵੱਡਾ ਐਲਾਨ !

ਇਸ ਦੇ ਕਾਰਨ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕਿਸਾਨ ਦੇ ਪਰਿਵਾਰ ਨੂੰ ਦੱਸ ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜਿਸ ਤੋਂ ਫਾਜ਼ਿਲਕਾ ਦੇ ਪ੍ਰਸ਼ਾਸਨ ਵਿਚਾਲੇ ਸਮਝੌਤਾ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਕਮ ਮੌਕੇ ‘ਤੇ ਦੇ ਦਿੱਤੀ ਗਈ ਹੈ ਤੇ 3 ਲੱਖ ਰੁਪਏ ਭੋਗ ‘ਤੇ ਦੇਣ ਦੀ ਗੱਲ ਆਖੀ ਗਈ ਹੈ। ਪ੍ਰਸ਼ਾਸਨ ਵੱਲੋਂ ਸਰਕਾਰੀ ਨੌਕਰੀ ਦਾ ਵੀ ਵਾਅਦਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਿਸਾਨਾਂ ਹਾਈਵੇਅ ਖੋਲ੍ਹ ਦਿੱਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button