BIG BREAKING- ਜਥੇਦਾਰ ਅੱਗੇ ਝੁਕਿਆ ਮੋਦੀ ਦਾ ਖ਼ਾਸ ਬੰਦਾ ,ਮੰਗੀ ਹੱਥ ਜੋੜ ਕੇ ਮੁਆਫੀ?
ਪਟਿਆਲਾ: ਵੱਡੀ ਖ਼ਬਰ ਬੀਜੇਪੀ ਲੀਡਰ ਹਰਜੀਤ ਗਰੇਵਾਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦਰਅਸਲ ਬੀਤੇ ਦਿਨ ਹਰਜੀਤ ਗਰੇਵਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਵਿਵਾਦਿਤ ਬਿਆਨ ਦਿੱਤਾ ਸੀ। ਜਿਸ ਬਿਆਨ ਤੋਂ ਬਾਅਦ ਸਮੁੱਚੀ ਅਕਾਲੀ ਦਲ ਲੀਡਰ ਸ਼ਿਪ ਵਲੋਂ ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਇਹ ਮੰਗ ਕੀਤੀ ਜਾ ਰਹੀ ਸੀ ਕਿ ਹਰਜੀਤ ਸਿੰਘ ਗਰੇਵਾਲ ਆਪਣੇ ਬਿਆਨ ਲਈ ਗਿਆਨੀ ਹਰਪ੍ਰੀਤ ਸਿੰਘ ਤੋਂ ਮੁਆਫੀ ਮੰਗਣ ਅਤੇ ਹੁਣ ਖ਼ਬਰ ‘ਚ ਵੱਡੀ ਗੱਲ ਇਹ ਹੈ ਕਿ ਹਰਜੀਤ ਸਿੰਘ ਗਰੇਵਾਲ ਨੇ ਆਪਣੇ ਬਿਆਨ ਨੂੰ ਵਾਪਿਸ ਲਿਆ ਹੈ ਅਤੇ ਉਸ ਦੇ ਲਈ ਮੁਆਫੀ ਵੀ ਮੰਗੀ ਹੈ।
BIG BREAKING-ਹੁਣੇ-ਹੁਣੇ ਹੋਇਆ ਵੱਡਾ ਅੱਤਵਾਦੀ ਹਮਲਾ
ਜਿਸ ਦੀ ਜਾਣਕਾਰੀ ਹਰਜੀਤ ਗਰੇਵਾਲ ਨੇ ਸਾਡੇ ਸਹਿਯੋਗੀ ਪੱਤਰਕਾਰ ਨਾਲ ਫੋਨ ‘ਤੇ ਹੋਈ ਗੱਲਬਾਤ ਦੌਰਾਨ ਦਿੱਤੀ ਹੈ। ਬੇਸ਼ੱਕ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਆਪਣਾ ਦਿੱਤਾ ਬਿਆਨ ਵਾਪਿਸ ਲੈ ਲਿਆ ਹੈ ਪਰ ਗਰੇਵਾਲ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਆਗੂ ਗੁੱਸੇ ‘ਚ ਹਨ। ਜਿਨ੍ਹਾਂ ਵੱਲੋਂ ਗਰੇਵਾਲ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.