Breaking NewsD5 specialNewsPunjab

ਦੇਖਲੋ ਪੰਜਾਬ ਪੁਲਿਸ ਦੇ ਹਾਲ, ਕਰਫ਼ਿਊ ‘ਚ ਸ਼ਰੇਆਮ ਵਿਕ ਰਿਹੈ ਚਿੱਟਾ,ਗਰੀਬਾਂ ਦੇ ਮਾਰੀ ਜਾਂਦੈ ਓ ਡਾਂਗਾ,ਆਹ ਵੀ ਦੇਖਲੋ

ਜਗਰਾਓ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਕਾਰਨ ਬੀਤੇ ਕਈ ਦਿਨਾਂ ਤੋਂ ਕਰਫਿਉ ਲਾਗੂ ਹੈ। ਜਿਸਦੇ ਚੱਲਦਿਆਂ ਪੰਜਾਬ ਪੁਲਿਸ ਕਰਫਿਊ ਤੋੜਨ ਵਾਲਿਆਂ ਨਾਲ ਸਖਤੇ ‘ਚ ਪੇਸ ਆ ਰਹੀ ਹੈ ਤੇ ਕਈ ਪੁਲਿਸ ਦੀਆਂ ਅਜਿਹੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਜਿਸ ‘ਚ ਪੁਲਿਸ ਰੂਲ ਤੋੜਨ ਵਾਲਿਆਂ ਤੇ ਖੂਬ ਡਾਗਾਂ ਤੇ ਲਾਠੀਚਾਰਜ ਕਰਦੀ ਦਿਖਾਈਦੇ ਰਹੀ ਹੈ।

ਦੇਖਲੋ ਪੰਜਾਬ ਪੁਲਿਸ ਦੇ ਹਾਲ, ਕਰਫ਼ਿਊ ‘ਚ ਸ਼ਰੇਆਮ ਵਿਕ ਰਿਹੈ ਚਿੱਟਾ,ਗਰੀਬਾਂ ਦੇ ਮਾਰੀ ਜਾਂਦੈ ਓ ਡਾਂਗਾ,ਆਹ ਵੀ ਦੇਖਲੋ

ਅਜਿਹੇ ‘ਚ ਇੱਕ ਵੀਡੀਓ ਸੋਸ਼ਲ ਮੀਡੀਆ ਖੂਬ ਵਾਇਰਲ ਹੋ ਰਹੀ ਹੈ ਜੋ ਜਗਰਾਓ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਖੜੇ ਕਰ ਰਹੀ ਹੈ। ਦੱਸ ਦਈਏ ਕਿ ਸ਼ੋਸ਼ਲ ਮੀਡੀਆਂ ਤੇ ਅਜਿਹੀ ਹੈ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ‘ਚ ਜਗਰਾਓ ਦੇ ਲੋਕਾਂ ਨੇ ਚਿੱਟਾ ਵੇਚਣ ਵਾਲਾ ਨੌਜਵਾਨ ਫੜਿਆ ਹੈ। ਜਿਸ ਨਾਲ ਜਗਰਾਓ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਉੱਠ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button