Breaking NewsD5 specialNewsPoliticsPunjab

BIG BREAKING- ਲੌਂਗੋਵਾਲ ਦੇ ਬੰਦਿਆਂ ‘ਤੇ ਸਿੰਘਾਂ ਵਿਚਕਾਰ ਖੜਕੀ! ਪੈ ਗਿਆ ਪੂਰਾ ਭੜਥੂ! ਦੇਖੋ ਲਾਈਵ ਤਸਵੀਰਾਂ!

ਅੰਮ੍ਰਿਤਸਰ : ਲਾਪਤਾ ਹੋਏ ਪਾਵਨ ਸਰੂਪਾਂ ਦਾ ਮਾਮਲਾ ਲਗਾਤਾਰ ਗਾਰਮਾਉਂਦਾ ਜਾ ਰਿਹਾ ਹੈ। ਹਰ ਕੋਈ ਹੀ ਸਵਾਲ ਕਰ ਰਿਹਾ ਹੈ ਕਿਥੇ ਗਏ ਪਾਵਨ ਸਰੂਪ। ਇਸ ਮਾਮਲੇ ‘ਚ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਪਿਛਲੇ ਦੋ ਦਿਨਾਂ ਤੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ। ਹਾਲਾਂਕਿ ਕਿ ਪਹਿਲੇ ਦਿਨ ਇਹ ਧਰਨਾ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਹੋਏ ਚੱਲ ਰਿਹਾ ਸੀ ਪਰ ਦੂਜੇ ਦਿਨ ਇਸ ਧਰਨੇ ਦੌਰਾਨ ਐੱਸਜੀਪੀਸੀ ਮੈਂਬਰਾਂ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਹੋ ਗਈ।

🔴 Live 🔴ਜਥੇਦਾਰ ਦਾ ਬਾਦਲਾਂ ਬਾਰੇ ਵੱਡਾ ਬਿਆਨ? ਸੁਮੇਧ ਸੈਣੀ ਲਈ ਦਿੱਲੀ ਤੋਂ ਵੱਡੀ ਖ਼ਬਰ! ਕਿਸਾਨਾਂ ਨੇ ਕਰਤਾ ਚੱਕਾ ਜਾਮ

ਜਿਸ ਤੋਂ ਬਾਅਦ ਇਹ ਬਹਿਸ ਝੜਪ ‘ਚ ਬਦਲ ਗਈ ਤੇ ਇਸ ਦੌਰਾਨ ਇਹ ਮਾਮਲਾ ਹੋਰ ਵੀ ਗਰਮਾ ਗਿਆ। ਇਸ ਝੜਪ ਦੌਰਾਨ ਕਈ ਮੈਂਬਰਾਂ ਦੀਆਂ ਪੱਗਾਂ ਵੀ ਲੱਥ ਗਈਆਂ। ਅਜਿਹੀ ਅਣਸੁਖਾਵੀਂ ਘਟਨਾ ਵਾਪਰਨ ਦੇ ਡਰ ਤੋਂ ਅੰਮ੍ਰਿਤਸਰ ਵਿਖੇ ਭਾਰੀ ਪੁਲਿਸ ਬਲ ਦੀ ਤਾਇਨਾਤੀ ਕੀਤੀ ਹੋਈ ਸੀ। ਨਾਲ ਹੀ ਐੱਸਜੀਪੀਸੀ ਵਲੋਂ ਟਾਸਕ ਫੋਰਸ ਲਗਾਈ ਗਈ ਸੀ ਪਰ ਇਸਦੇ ਬਾਵਜੂਦ ਵੀ ਝੜਪ ਹੋ ਗਈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button