Breaking NewsD5 specialNewsPoliticsPunjab

BIG BREAKING- ਬਹਿਬਲ ਕਲਾਂ ਮਾਮਲੇ ‘ਚ ਆਇਆ ਵੱਡਾ ਮੋੜ, SIT ਨੇ ਪੱਟ ਲਿਆ ਵੱਡਾ ਅਫਸਰ

ਫਰੀਦਕੋਟ : ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜੋ ਬਹਿਬਲ ਕਲਾਂ ਗੋਲੀਕਾਡ ਨਾਲ ਜੁੜੀ ਹੋਈ ਹੈ। ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਬਹਿਬਲ ਕਲਾਂ ਗੋਲੀਕਾਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ ਵਲੋਂ ਫਰੀਦਕੋਟ ਅਦਾਲਤ ‘ਚ ਅਰਜੀ ਦਾਇਰ ਕਰ ਬਹਿਬਲ ਕਲਾਂ ਮਾਮਲੇ ‘ਚ ਨਾਮਜਦ ਸਾਬਕਾ ਇਸੰਪੈਕਟਰ ਪਰਦੀਪ ਸਿੰਘ ਨੂੰ ਸਰਕਾਰੀ ਗਵਾਹ ਬਣਾ ਲਿਆ ਗਿਆ ਹੈ।

🔴 LIVE 🔴 ਬਾਦਲਾਂ ਦੀ ਕੋਠੀ ਬਾਹਰ ਇਕੱਠੇ ਹੋਏ ਸਿੱਖ,ਪਾਇਆ ਘੇਰਾ! ਨੁਕਸਾਨੇ ਗਏ 80 ਪਾਵਨ ਸਰੂਪ!

ਜਿਸ ਤੋਂ ਬਾਅਦ ਅਦਾਲਤ ਨੇ ਸਾਬਕਾ ਇਸੰਪੈਕਟਰ ਪਰਦੀਪ ਸਿੰਘ ਦੀ ਸੁਣਵਾਈ 24 ਤਾਰੀਕ ਤੱਕ ਅੱਗੇ ਕਰ ਦਿੱਤੀ। ਦੱਸ ਦਈਏ ਪਰਦੀਪ ਸਿੰਘ ਮੋਗਾ ਦੇ ਐਸ.ਐਸ.ਪੀ ਚਰਨਜੀਤ ਸ਼ਰਮਾ ਦੇ ਰੀਡਰ ਵੀ ਰਹਿ ਚੁੱਕੇ ਸਨ। ਸੂਤਰਾ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਇੰਸਪੈਕਟਰ ਪਰਦੀਪ ਸਿੰਘ ਨੇ ਐਸ.ਆਈ ਟੀ ਨੂੰ ਸਰਕਾਰੀ ਗਵਾਹ ਬਣਨ ਦੀ ਇੰਛਾ ਜਤਾਈ ਸੀ ਅਤੇ ਜਿਸ ਤੋਂ ਬਾਅਦ ਐਸ.ਆਈ ਟੀ ਨੇ ਅਦਾਲਤ ‘ਚ ਅਰਜੀ ਦਾਇਰ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button