Big Breaking-ਕੋਰੋਨਾ ਨਾਲ Ludhiana ‘ਚ ਇੱਕ ਹੋਰ ਅਫ਼ਸਰ ਨੇ ਤੋੜਿਆ ਦਮ
ਲੁਧਿਆਣਾ : ਲੁਧਿਆਣਾ ਦੇ ਸੀਐਮਸੀਐਚ ‘ਚ ਭਰਤੀ 49 ਸਾਲ ਦੇ ਆਰਪੀਐਫ ਜਵਾਨ ਦੀ ਮੌਤ ਹੋ ਗਈ। ਆਰਪੀਐਫ ਦਾ ਇਹ ਮੁਲਾਜ਼ਮ 18 ਮਈ ਨੂੰ ਪੌਜ਼ੀਟਿਵ ਪਾਏ ਗਏ ਸਨ। ਆਰਪੀਐਫ ਦਾ ਇਹ ਜਵਾਨ ਜਲੰਧਰ ਦੇ ਕਰੋਲ ਬਾਗ ਦਾ ਰਹਿਣ ਵਾਲਾ ਸੀ ਅਤੇ ਲੁਧਿਆਣਾ ‘ਚ ਪੋਸਟਿਡ ਸੀ। ਚੰਡੀਗੜ੍ਹ ਰੋਡ ਸਥਿਤ ਮਦਰ ਐਂਡ ਚਾਇਲਡ ਹਸਪਤਾਲ ਤੋਂ ਇਨ੍ਹਾਂ ਨੂੰ ਸੀਐਮਸੀਐਚ ਵਿੱਚ ਰੈਫਰ ਕੀਤਾ ਗਿਆ ਸੀ।
PUNJAB CONGRESS ਦੇ ਪ੍ਰਧਾਨ JAKHAR ਦਾ ਲੋਕਾਂ ਦੇ ਨਾਮ ਵੱਡਾ ਸੁਨੇਹਾ, ਕੀ ਇਸ ਤਰਾਂ ਮਿਲੇਗਾ ਲੋਕਾਂ ਨੂੰ ਫ਼ਾਇਦਾ?
ਸੀਮਐਸੀਐਚ ਵਿੱਚ ਤਿੰਨ ਦਿਨ ਤੋਂ ਵੈਂਟੀਲੇਟਰ ‘ਤੇ ਸੀ। ਵੀਰਵਾਰ ਸਵੇਰੇ ਸਾਢੇ 11 ਵਜੇ ਦਿਲ ਦਾ ਦੌਰਾ ਪੈਣ ਦਮ ਤੋੜ ਦਿੱਤਾ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਰਪੀਐਫ ਜਵਾਨ 20 ਮਈ ਤੋਂ ਸੀਐਮਸੀ ਹਸਪਤਾਲ ਵਿੱਚ ਭਰਤੀ ਸੀ। ਨਿਮੋਨਿਆ ਦੀ ਸ਼ਿਕਾਇਤ ਹੋਣ ‘ਤੇ ਭਰਤੀ ਕਰਵਾਏ ਗਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.