Breaking NewsD5 specialIndiaNewsPoliticsPunjab

Bhagwant Maan ਤੇ ਸ਼ਰਾਬ ਬਾਰੇ, ਆਹ ਕੀ ਬੋਲ ਗਏ Bikram Majithia, ਹੱਸ-ਹੱਸ ਦੂਹਰੇ ਹੋਏ ਪੱਤਰਕਾਰ

ਚੰਡੀਗੜ੍ਹ : ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਹੋਈ ਬਹਿਸ ਬਸਾਈ ‘ਚ ਭਗਵੰਤ ਮਾਨ ਆਪਣਾ ਆਪ ਖੋਹ ਬੈਠੇ ਸੀ। ਜਿਸ ਤੋਂ ਬਾਅਦ ਉਹ ਮੀਡੀਆ ਕਰਮਚਾਰੀਆਂ ਨਾਲ ਤੂੰ – ਤੜਾਕ ਕਰਕੇ ਗੱਲ ਕਰਨ ਲੱਗੇ ਅਤੇ ਜਦੋਂ ਮੀਡੀਆ ਨੇ ਕਿਹਾ ਕਿ ਉਹ ਉਨ੍ਹਾਂ ਦੇ ਮਨ ਮੁਤਾਬਕ ਸਵਾਲ ਨਹੀਂ ਪੁੱਛ ਸਕਦੇ ਤਾਂ ਭਗਵੰਤ ਮਾਨ ਮੀਡੀਆ ਨੂੰ ਬੁਰਾ ਭਲਾ ਕਹਿੰਦੇ ਹੋਏ ਪ੍ਰੈਸ ਕਾਨਫਰੰਸ ਤੋਂ ਉੱਠ ਕੇ ਚਲੇ ਗਏ।

Bhagwant Maan ਤੇ ਸ਼ਰਾਬ ਬਾਰੇ, ਆਹ ਕੀ ਬੋਲ ਗਏ Bikram Majithia, ਹੱਸ-ਹੱਸ ਦੂਹਰੇ ਹੋਏ ਪੱਤਰਕਾਰ

ਪਰ ਜਦੋਂ ਤੋਂ ਭਗਵੰਤ ਮਾਨ ਇਹ ਵੀਡਿਓ ਵਾਇਰਲ ਹੋ ਰਹੀ ਹੈ ਉਦੋਂ ਹੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਭਗਵੰਤ ਦੀ ਅਜਿਹੀ ਵੀਡੀਓ ਸਾਹਮਣੇ ਆਵੇ ਤਾਂ ਭਗਵੰਤ ਮਾਨ ਤੰਜ਼ ਕਸੇ ਬਿਨ੍ਹਾਂ ਕਿਵੇਂ ਰਹਿ ਸਕਦੇ ਹਨ। ਬਿਕਰਮਜੀਤ ਸਿੰਘ ਮਜੀਠੀਆ ਨੇ ਤਾਂ ਪੱਤਰਕਾਰਾਂ ਨੂੰ ਇੱਥੋ ਤੱਕ ਸਲਾਹ ਦੇ ਦਿੱਤੀ ਕਿ ਉਹ ਜਦੋਂ ਭਗਵੰਤ ਮਾਨ ਨੂੰ ਮਿਲਣ ਜਾਣ ਤਾਂ ਚੰਡੀਗੜ੍ਹ ਦਾ ਇੱਕ ਪੁਲਿਸ ਮੁਲਾਜ਼ਮ ਜ਼ਰੂਰ ਨਾਲ ਰੱਖਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button