PunjabTop News

Bargari Insaaf Morcha ’ਤੇ ਹੋਣਗੇ ਵੱਡੇ ਐਲਾਨ, ਦੇਖੋ LIVE

ਬਹਿਬਲਕਲਾਂ (ਗੁਰਜੀਤ ਸਿੰਘ ਰੋਮਾਣਾ) : ਬਹਿਬਲਕਲਾਂ ਇਨਸਾਫ ਮੋਰਚੇ ਨੂੰ ਅੱਜ ਇਕ ਸਾਲ ਪੂਰਾ ਹੋਣ ਤੇ ਸੰਗਤਾਂ ਵਲੋਂ ਇਕ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। 14 ਅਕਤੂਬਰ ਨੂੰ ਮੋਰਚੇ ਦੇ ਵੱਡੇ ਇਕੱਠ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਨਸਾਫ ਦੇਣ ਲਈ ਡੇਢ ਮਹੀਨੇ ਦਾ ਸਮਾਂ ਮੰਗਿਆ ਸੀ, ਜੋਂ ਕਿ 30 ਨਵੰਬਰ ਨੂੰ ਖ਼ਤਮ ਹੋ ਚੁੱਕਾ ਹੈ। ਮੋਰਚੇ ਵਲੋਂ 1 ਦਸੰਬਰ ਨੂੰ ਪ੍ਰੈਸ ਵਾਰਤਾ ਕਰ 14 ਅਕਤੂਬਰ ਨੂੰ ਪਹੁੰਚੇ ਕੁਲਤਾਰ ਸੰਧਵਾਂ, ਕੈਬਨਿਟ ਮੰਤਰੀ ਨਿੱਝਰ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਸੀ। ਅੱਜ ਦੇਖਣਾ ਹੋਵੇਗਾ ਕਿ ਮੋਰਚੇ ਵਿਚ ਅਗਲੇ ਪ੍ਰੋਗਰਾਮ ਤੋਂ ਹੋਰ ਕੀ ਵੱਡੇ ਐਲਾਨ ਹੋ ਸਕਦੇ ਹਨ।

ਬਹਿਬਲਕਲਾਂ ਤੋਂ LIVE

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button