SportsTop News

Asia cup 2022 : ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

ਨਵੀ ਦਿੱਲੀ : ਏਸ਼ੀਆ ਕੱਪ-2022 ਟੂਰਨਾਮੈਂਟ ਰੋਮਾਂਚਕ ਮੋੜ ‘ਤੇ ਪਹੁੰਚ ਗਿਆ ਹੈ। ਮੰਗਲਵਾਰ ਨੂੰ ਹੋਏ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਭਾਰਤ ਵੱਲੋਂ ਦਿੱਤੇ 174 ਦੌੜਾਂ ਦੇ ਟੀਚੇ ਨੂੰ ਆਖਰੀ ਓਵਰ ‘ਚ ਹਾਸਲ ਕਰ ਲਿਆ।

ਕੇਂਦਰ ਦਾ ਨਵਾਂ ਫਰਮਾਨ, ਲੋਕਾਂ ਨੂੰ ਝਟਕਾ, ਮੂਸੇਵਾਲਾ ਕਾਂਡ ‘ਚ ਵੱਡੀ ਗ੍ਰਿਫ਼ਤਾਰੀ, ਸੁਖਬੀਰ ਬਾਦਲ ਦੇ ਖੁਲਾਸੇ

ਇਸ ਹਾਰ ਨਾਲ ਭਾਰਤ ਦੇ ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚਣ ਦੇ ਚਾਂਸ ਘਟ ਗਏ ਹਨ। ਸ਼੍ਰੀਲੰਕਾ ਨੂੰ ਆਖਰੀ ਓਵਰ ਵਿਚ ਜਿੱਤਣ ਲਈ 7 ਰਨ ਚਾਹੀਦੇ ਸਨ। ਅਰਸ਼ਦੀਪ ਨੇ ਆਖਰੀ ਓਵਰ ਵਿਚ ਭਾਰਤ ਨੂੰ ਹਾਰ ਤੋਂ ਬਚਾਉਣ ਲਈ ਪੂਰਾ ਜੋਰ ਲਾਇਆ, ਪਰ ਭਾਰਤ ਹਾਰ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button