Breaking NewsD5 specialNewsPoliticsPunjabTop News

MLA ਸੰਜੈ ਤਲਵਾੜ ਦੀ ਪਤਨੀ ਮੀਨੂ ਤਲਵਾੜ ਦਾ ਦੇਹਾਂਤ, CM ਨੇ ਜਤਾਇਆ ਸੋਗ

ਲੁਧਿਆਣਾ : ਐਮਐਲਏ ਸੰਜੈ ਤਲਵਾੜ ਦੀ ਪਤਨੀ ਮੀਨੂ ਤਲਵਾੜ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਗਊਸ਼ਾਲਾ ਸ਼ਮਸ਼ਾਨ ਘਾਟ ‘ਚ ਦੁਪਹਿਰ 2 ਵਜੇ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਮੀਨੂ ਤਲਵਾੜ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸੀ।

ਦੇਖੋ ! ਆਹ ਹਾਲ ਹੋ ਗਿਆ ਦੀਪ ਸਿੱਧੂ ਦਾ! ਫੁੱਟ-ਫੁੱਟ ਕੇ ਰੋਇਆ ਦੀਪ ਸਿੱਧੂ!ਕੀਤੀ ਭਾਵੁਕ ਅਪੀਲ!

ਉਨ੍ਹਾਂ ਨੂੰ ਪਹਿਲਾਂ ਡੀਐਮਸੀ ਲੁਧਿਆਣਾ ‘ਚ ਦਾਖਲ ਕਰਵਾਇਆ ਗਿਆ ਸੀ। ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਥੇ ਹੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button