Breaking NewsD5 specialEntertainmentIndiaNewsTop News

Arjun Kapoor ਅਤੇ Malaika Arora ਦੇ ਬ੍ਰੇਕਅੱਪ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹ

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Arjun Kapoor ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ Malaika Arora ਆਪਣੇ ਰਿਸ਼ਤੇ ਨੂੰ ਲੈ ਕੇ ਥੋੜ੍ਹਾ ਸਮੇਂ ਤੋਂ ਚਰਚਾ ਵਿੱਚ ਬਣੇ ਹੋਏ ਹਨ। ਪਿਛਲੇ ਦਿਨੀਂ ਸੋਸ਼ਲ ਮੀਡੀਆ ਵਿੱਚ ਇੱਕ ਅਫ਼ਵਾਹ ਫੈਲੀ ਸੀ ਕਿ Arjun Kapoor ਅਤੇ Malaika Arora ਦਾ ਬ੍ਰੇਕਅੱਪ ਹੋ ਗਿਆ ਹੈ ਪਰ Arjun Kapoor ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇੱਕ ਪੋਸਟ ਨੇ ਅਫ਼ਵਾਹਾਂ ‘ਤੇ ਰੋਕ ਲਗਾ ਦਿੱਤੀ।

ਮੁੱਖ ਮੰਤਰੀ ਦਾ ਚਿਹਰਾ ਬਣੇ ਭਗਵੰਤ ਮਾਨ, ਕੇਜਰੀਵਾਲ ਦੇ ਗਲ ਲੱਗਕੇ ਰੋ ਪਿਆ ਮਾਨ, D5 Channel Punjabi

Arjun Kapoor ਅਤੇ Malaika Arora ਹੁਣ ਚਰਚਾ ਵਿੱਚ ਆਏ ਹਨ। ਅਫ਼ਵਾਹਾਂ ਵਿਚਾਲੇ ਦੋਵੇਂ ਹਸਤੀਆਂ ਇੱਕ ਵਾਰ ਮੁੜ ਲੰਚ ਡੇਟ ਲਈ ਗਏ ਹਨ। ਲੰਚ ਡੇਟ ‘ਤੇ ਜਾ ਰਹੇ Arjun Kapoor ਅਤੇ Malaika Arora ਦਾ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਵੀਡੀਓ ਵਿੱਚ ਜੋੜਾ ਇਕੱਠੇ ਲੰਚ ਡੇਟ ‘ਤੇ ਜਾਂਦੇ ਹੋਏ ਵਿਖਾਈ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button