Breaking NewsD5 specialNewsPunjab

America ‘ਚ ਛੱਡਿਆ ਕਰੋੜਾਂ ਦਾ ਕਾਰੋਬਾਰ, 27 ਸਾਲ ਬਾਅਦ ਪੰਜਾਬ ਆ ਕੇ ਕਰ ਰਿਹੈ ਖੇਤੀ | Punjabi in America

ਮੋਗਾ : ਪਤਨੀ ਨੇ ਅਮਰੀਕਾ ਜਾਣ ਤੋਂ ਕੀਤੀ ਨਾਂਹ ਪਤੀ ਵੀ ਅਮਰੀਕਾ ਤੋਂ ਕਾਰੋਬਾਰ ਬੰਦ ਕਰਨ ਪੰਜਾਬ ‘ਚ ਕਰਨ ਲੱਗਾ ਪਤਨੀ ਨਾਲ ਕੁਦਰਤੀ ਖੇਤੀ। ਅਰਬਾਂ ਰੁਪਈਆਂ ਦਾ ਆਪਣਾ ਕਾਰੋਬਾਰ ਬੰਦ ਕਰਕੇ ਹਰਜਿੰਦਰ ਸਿੰਘ ਆਪਣੀ ਪਤਨੀ ਨਾਲ ਪੰਜਾਬ ਆਪਣੇ ਪਿੰਡ ‘ਚ ਪਸ਼ੂ ਪਾਲਣ ਅਤੇ ਖੇਤੀਬਾੜੀ ਦਾ ਧੰਦਾ ਕਰਨ ਲੱਗਾ। ਕਿਸਾਨ ਦਾ ਕਹਿਣਾ ਹੈ ਮੇਂ ਪੰਜਾਬ ਦਾ ਦਰਦ ਮਹਿਸੂਸ ਕਰਦਾ ਹੋਇਆ ਆਪਣਾ ਕਾਰੋਬਾਰ ਬੰਦ ਕਰਕੇ ਇੱਥੇ ਆਣ ਕੇ ਖੇਤੀਬਾੜੀ ਦਾ ਦੰਦਾ ਕਰਨ ਲੱਗਾ ਹਾਂ।

America ‘ਚ ਛੱਡਿਆ ਕਰੋੜਾਂ ਦਾ ਕਾਰੋਬਾਰ, 27 ਸਾਲ ਬਾਅਦ ਪੰਜਾਬ ਆ ਕੇ ਕਰ ਰਿਹੈ ਖੇਤੀ | Punjabi in America

ਉਸ ਦਾ ਕਹਿਣਾ ਹੈ ਕਿ ਮੈਂ ਜਿਸ ਧਰਤੀ ਤੇ ਜਿਸ ਮਿੱਟੀ ‘ਚ ਜੰਮਿਆਂ ਪਲਿਆ ਹਾਂ ਮੈਂ ਉਸ ਧਰਤੀ ਤੇ ਆਪਣੇ ਸਾਹ ਲੈਣਾ ਚਾਹੁੰਦਾ ਸੀ।ਐੱਮ ਏ, ਬੀ ਐੱਡ ,ਬੀ ਪੀ ਐੱਡ ਤੱਕ ਦੀ ਪੜ੍ਹਾਈ ਕਰ ਚੁੱਕੀ ਹਰਜਿੰਦਰ ਕੌਰ ਨੂੰ ਅਮਰੀਕਾ ਵਰਗੇ ਸੋਹਣੇ ਦੇਸ਼ ਜਾਣ ਦੀ ਕੋਈ ਚਾਹਤ ਨਹੀਂ ਹੈ। ਹਰਜਿੰਦਰ ਕੌਰ ਕਬੱਡੀ ਅਤੇ ਹਾਈ ਜੰਪ ਦੀ ਟਾਪਰ ਖਿਡਾਰਨ ਵੀ ਰਹਿ ਚੁੱਕੀ ਹੈ। ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਜਿਹੜੀਆਂ ਧੀਆਂ ਨੂੰ ਮਾਪੇ ਘਰਾਂ ਤੋਂ ਬਾਹਰ ਨਹੀਂ ਜਾਣ ਦਿੰਦੇ ਉਨ੍ਹਾਂ ਧੀਆਂ ਨੂੰ ਵਿਦੇਸ਼ਾਂ ‘ਚ ਇਕੱਲਿਆਂ ਭੇਜ ਕੇ ਮਾਣ ਮਹਿਸੂਸ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button