Breaking NewsD5 specialEntertainmentNewsTop News

Akshay Kumar ਦੀ ਫ਼ਿਲਮ ‘ਬੱਚਨ ਪਾਂਡੇ’ ਹੋਲੀ ਵਾਲੇ ਦਿਨ ਹੋਵੇਗੀ ਰਿਲੀਜ਼

ਮੁੰਬਈ: ਬਾੱਲੀਵੁੱਡ ਅਦਾਕਾਰ Akshay Kumar ਦੀ ਕਾਫੀ ਸਮੇਂ ਤੋਂ ਉਡੀਕੀ ਜਾਣ ਵਾਲੀ ਫ਼ਿਲਮ 18 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। Akshay Kumar ਦੀ ਫ਼ਿਲਮ ‘ਬੱਚਨ ਪਾਂਡੇ’ ਵਿੱਚ ਕ੍ਰਿਤੀ ਸੈਨਨ, ਜੈਕਲੀਨ ਫਰਨਾਂਡੀਜ਼, ਸਟਾਰਰ ਸਾਜਿਦ ਨਾਡਿਆਡਵਾਲਾ ਨਜ਼ਰ ਆਉਣਗੇ।

Sanyukt Samaj Morcha: ਕਿਸਾਨ ਜਥੇਬੰਦੀਆਂ ਨੇ ਕਰਤਾ ਐਲਾਨ!ਹੁਣ ਲੋਕ ਦੇਣਗੇ ਮੋਰਚੇ ਵਾਂਗ ਸਾਥ | D5 Channel Punjabi

ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੇ 2 ਨਵੇਂ ਐਕਸ਼ਨ ਨਾਲ ਭਰਪੂਰ ਪੋਸਟਰ ਲਾਂਚ ਕੀਤੇ ਹਨ ਅਤੇ ਉਨ੍ਹਾਂ ਨੇ ਹੋਲੀ ਦੇ ਸ਼ੁਭ ਮੌਕੇ ’ਤੇ ਨਵੀਂ ਥੀਏਟਰੀਕਲ ਰਿਲੀਜ਼ ਦੀ ਤਾਰੀਕ ਦਾ ਐਲਾਨ ਕੀਤਾ ਹੈ। ਸੁਪਰਸਟਾਰ ਨੇ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨਾਲ ਇਹ ਖ਼ਬਰ ਸਾਂਝੀ ਕੀਤੀ ਹੈ।

UP Elections 2022 : ਲੋਕਾਂ ਨੇ ਅੱਗੇ-ਅੱਗੇ ਭਜਾਇਆ MLA, ਵੋਟਾਂ ਮੰਗਣ ਆਇਆ ਸੀ, ਹੱਥ ਜੋੜ ਕੇ ਬਚਾਈ ਜਾਨ

ਜਾਰੀ ਪੋਸਟਰ ਵਿੱਚ Akshay ਟਰੱਕ ‘ਤੇ ਬੈਠ ਕੇ ਲੋਕਾਂ ਨਾਲ ਬੰਦੂਕ ਨਾਲ ਅਸਮਾਨ ਵੱਲ ਇਸ਼ਾਰਾ ਕਰ ਰਹੇ ਹਨ, ਦੂਜੇ ਪਾਸੇ ਸੁਪਰਸਟਾਰ ਦੇ ਗਲੇ ਵਿੱਚ ਚੈਨ, ਹੱਥ ਵਿੱਚ ਬੰਦੂਕਾਂ ਤੇ ਹਥਿਆਰਾਂ ਨਾਲ ਭਰਿਆ ਬੈਗ ਦੇਖਣ ਨੂੰ ਮਿਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button