IndiaTop News

AIR INDIA ਨੇ 540 ਏਅਰਬੱਸ ਤੇ ਬੋਇੰਗ ਜਹਾਜ਼ ਖਰੀਦਣ ਲਈ ਦਿੱਤਾ ਆਰਡਰ

ਵਾਸ਼ਿੰਗਟਨ/ਨਵੀਂ ਦਿੱਲੀ, 15 ਫਰਵਰੀ, 2023: ਏਅਰ ਇੰਡੀਆ ਵੱਲੋਂ ਏਅਰਬੱਸ ਤੋਂ 250 ਜਹਾਜ਼ ਖਰੀਦੇ ਜਾਣਗੇ ਅਤੇ ਬੋਇੰਗ ਤੋਂ 290 ਜਹਾਜ਼ ਖਰੀਦੇ ਜਾਣਗੇ ਜਿਸ ਲਈ ਕੰਪਨੀ ਨੇ ਆਰਡਰ ਦੇ ਦਿੱਤਾ ਹੈ।ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਏਅਰ ਇੰਡੀਆ ਦੇ ਇਸ ਆਰਡਰ ਨੂੰ ਇਤਿਹਾਸਕ ਸਮਝੌਤਾ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮੈਕਰੋਨ ਨੇ ਏਅਰਬੱਸ ਅਤੇ ਟਾਟਾ ਸੰਨਜ਼ ਦਰਮਿਆਨ ਹੋਏ ਖਰੀਦ ਸਮਝੌਤੇ ਦੀ ਸ਼ਲਾਘਾ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button