Breaking NewsD5 specialNewsPolitics

ਪਿੰਡ ਦੇ ਲੋਕਾਂ ਨੇ ਘੇਰ ਲਿਆ ਝਾੜੂ ਵਾਲਿਆਂ ਦਾ ਵੱਡਾ ਲੀਡਰ ! ਬਨਾਤੀ ਰੇਲ, ਹੁਣ ਨਹੀਂ ਦੁਬਾਰਾ ਕਰਦਾ ਆਹ ਗ਼ਲਤੀ !

ਮਾਨਸਾ : ਸਰਕਾਰੀ ਵੱਡੀ ਗੱਡੀ ਲੈਕੇ ਅਤੇ ਗੰਨਮੈਨ ਲੈ ਕੇ ਪਿੰਡਾਂ ‘ਚ ਘੁੰਮ ਰਹੇ ਆਮ ਆਦਮੀ ਪਾਰਟੀ ਦੇ MLA ਪ੍ਰਿਸੀਪਲ ਬੁੱਧ ਰਾਮ ਨੂੰ ਉਸ ਦੇ ਹਲਕਾ ਪਿੰਡ ਬਰੇ ਦੇ ਮੁੰਡਿਆਂ ਨੇ ਪਿੰਡ ‘ਚ ਆਉਣ ਤੇ ਵਿਰੋਧ ਕੀਤਾ। ਕਿਉਂਕਿ ਕਿਸਾਨ ਬਿੱਲਾਂ ਤੇ ਆਮ ਆਦਮੀ ਪਾਰਟੀ ਲੋਕ ਸਭਾ ‘ਚ ਬਾਈਕਾਟ ਕਰ ਗਈ ਸੀ ਅਤੇ ਪਿੰਡ ਵਾਲਿਆਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਪਿੰਡ ‘ਚ ਆਉਣ ਤੇ ਬਾਈਕਾਟ ਕੀਤਾ ਹੋਇਆ ਹੈ।

🔴 Live 🔴ਕਿਸਾਨਾਂ ਦਾ ਮੋਦੀ ਨੂੰ ਠੋਕਵਾਂ ਜਵਾਬ !ਭਾਜਪਾ ਤੋਂ ਬਾਅਦ ਕਿਸਾਨਾਂ ਦੀ ਕਾਂਗਰਸ ਨੂੰ ਚੇਤਾਵਨੀ!

ਕਿਸਾਨ ਏਕਤਾ ਜਿੰਦਾਬਾਦ। ਵੋਟਾਂ ਸਮੇਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਾਅਦੇ ਕੀਤੇ ਸੀ ਕੀ ਗੰਨਮੈਨ ਨਹੀਂ ਲਵਾਂਗੇ ਸਰਕਾਰੀ ਗੱਡੀਆ ਨਹੀ ਲਵਾਂਗੇ ਉਨ੍ਹਾਂ ਗੱਲਾਂ ਦਾ ਹਿਸਾਬ ਪਿੰਡਾਂ ਦੇ ਨੌਜਵਾਨ ਹੁਣ ਲੈਣਗੇ। ਕਾਂਗਰਸ, ਅਕਾਲੀ ਅਤੇ ਆਮ ਆਦਮੀ ਪਾਰਟੀ BJP ਦੀ ਦੀ ਟੀਮ ਇੱਕੋ ਥਾਲੀ ਦੇ ਚੱਟੇ ਵੱਟੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button