Breaking NewsD5 specialEntertainmentNewsTop NewsUncategorized

Aamir Khan ਦੇ ਤੀਜੇ ਵਿਆਹ ਦਾ ਸੱਚ ਆਇਆ ਸਾਹਮਣੇ

ਮੁੰਬਈ: ਬਾਲੀਵੁੱਡ ਸੁਪਰਸਟਾਰ Aamir Khan ਹਾਲ ਹੀ ਵਿੱਚ ਆਪਣੇ ਤੀਜੇ ਵਿਆਹ ਨੂੰ ਲੈ ਕੇ ਚਰਚਾ ‘ਚ ਬਣੇ ਹੋਏ ਹਨ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ Aamir Khan ਤੀਜੀ ਵਾਰ ਵਿਆਹ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਸੀ ਕਿ ਫਿਲਮ ਲਾਲ ਸਿੰਘ ‘ਲਾਲ ਸਿੰਘ ਚੱਢਾ’ ਦੇ ਆਉਣ ਤੋਂ ਬਾਅਦ Aamir Khan ਤੀਜੀ ਵਾਰ ਵਿਆਹ ਕਰਨਗੇ।

ਕਿਸਾਨਾਂ ਨੇ ਫੇਰ ਪਾਤੇ ਟਰੈਕਟਰਾਂ ਦੇ ਗੇਅਰ! ਕਰਤੇ ਦਿੱਲੀ ਵੱਲ ਨੂੰ ਸਿੱਧੇ || D5 Channel Punjabi

ਹੁਣ ਇਸ ਮਾਮਲੇ ‘ਚ ਨਵਾਂ ਅਪਡੇਟ ਆਇਆ ਹੈ। Aamir Khan ਦੇ ਇਕ ਕਰੀਬੀ ਨੇ ਇਸ ਪੂਰੇ ਗੱਲ ਦੀ ਸੱਚਾਈ ਦੱਸੀ ਹੈ।ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ Aamir ਜਲਦ ਹੀ ਆਪਣੇ ਤੀਜੇ ਵਿਆਹ ਦਾ ਐਲਾਨ ਕਰ ਸਕਦੇ ਹਨ, ਜਿਸ ‘ਤੇ Aamir Khan ਦੇ ਕਰੀਬੀ ਸੂਤਰ ਨੇ ਅਦਾਕਾਰ ਦੇ ਤੀਜੇ ਵਿਆਹ ਦੀਆਂ ਖਬਰਾਂ ਨੂੰ ਝੂਠ ਦੱਸਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button