Breaking NewsD5 specialEntertainmentIndiaNewsPunjab

Deep Sidhu ਦੀ ਪਟੀਸ਼ਨ ‘ਤੇ Court ਦਾ ਆਦੇਸ਼ , ਪੁਲਿਸ ਨੂੰ ਸਾਰੇ ਤੱਥਾਂ ‘ਤੇ ਜਾਂਚ ਕਰਨ ਦੀ ਦਿੱਤੀ ਹਿਦਾਇਤ

ਨਵੀਂ ਦਿੱਲੀ : ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 26 ਜਨਵਰੀ ਨੂੰ ਟਰੈਕਟਰ ਰੈਲੀ (26 January Tractor rally violence) ਦੇ ਦੌਰਾਨ ਹੋਈ ਹਿੰਸਾ ਦੇ ਮਾਮਲੇ ‘ਚ ਗ੍ਰਿਫ਼ਤਾਰ ਦੀਪ ਸਿੱਧੂ (Deep Sidhu) ਦੇ ਦਾਅਵਿਆਂ ਦੀ ਵੀ ਜਾਂਚ ਕਰਨ ਦੇ ਨਿਰਦੇਸ਼ ਦਿੱਤਾ ਹਨ। ਦੀਪ ਸਿੱਧੂ ਦੀ ਪਟੀਸ਼ਨ ‘ਤੇ ਕੋਰਟ ਨੇ ਆਦੇਸ਼ ਦਿੱਤਾ।

ਅੱਧੀ ਰਾਤ ਨੂੰ ਕਿਸਾਨਾਂ ਲਈ ਆਈ ਖੁਸ਼ਖਬਰੀ!ਬਾਗੋ ਬਾਗ ਹੋਏ ਕਿਸਾਨ

ਕੋਰਟ ਨੇ ਪੁਲਿਸ ਨੂੰ ਸਾਰੇ ਤੱਥਾਂ ‘ਤੇ ਜਾਂਚ ਕਰਨ ਦੀ ਹਿਦਾਇਤ ਦਿੱਤੀ ਹੈ। ਕੋਰਟ ਨੇ ਕਿਹਾ ਕਿ ਆਰੋਪੀ ਨੂੰ ਦੋਸ਼ੀ ਸਾਬਤ ਕਰਨ ਦੇ ਕੀਤੇ ਨਹੀ ਸਗੋਂ ਸਬੂਤ ਸਹੀ ਅਤੇ ਠੀਕ ਤਰੀਕੇ ਨਾਲ ਇਕੱਠੇ ਕੀਤੇ ਜਾਣੇ ਚਾਹੀਦੇ ਹਨ।ਇਸ ਮਾਮਲੇ ਵਿੱਚ ਠੀਕ ਤਰ੍ਹਾਂ ਨਾਲ ਜਾਂਚ ਹੋਵੇ ਇਸ ਕਰਕੇਦੀਪ ਸਿੱਧੂ ਨੇ ਪਟੀਸ਼ਨ ਦਾਇਰ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button