Breaking NewsD5 specialInternationalNews

Video : ਕੋਰਟ ਦੀ ਸੁਣਵਾਈ ਦੇ ਦੌਰਾਨ ਆਰੋਪੀ ਨੇ ਕੀਤਾ ਪਿਆਰ ਦਾ ਇਜ਼ਹਾਰ, ਜੱਜ ਨੇ ਦਿੱਤਾ ਮਜ਼ੇਦਾਰ ਜਵਾਬ ….

ਫਲੋਰੀਡਾ  : ਦੁਨੀਆ ‘ਚ ਕੁਝ ਲੋਕ ਅਜਿਹਾ ਕੰਮ ਕਰ ਜਾਂਦੇ ਹਨ ਜਿਸਤੇ ਭਰੋਸਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਤੁਸੀ ਸੋਚਾਂ ‘ਚ ਪੈ ਜਾਉਗੇ ਆਖਿਰ ਇੰਨੀ ਹਿੰਮਤ ਆਈ ਕਿੱਥੋਂ ਇਸ ਵਿੱਚ ਇਹ ਕਰਨ ਦੀ। ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਇੰਜ ਹੀ ਇੱਕ ਮਾਮਲੇ ਦੀ ਚਰਚਾ ਬਣੀ ਹੋਈ ਜੋ ਦੇਖਣ ਅਤੇ ਸੁਣਨ ਦੋਵਾਂ ‘ਚ ਬਹੁਤ ਅਜੀਬ ਹੈ। ਇਹ ਬੰਦਾ ਸਾਡੇ ਦੇਸ਼ ਦਾ ਨਹੀਂ ਫਲੋਰੀਡਾ ਦਾ ਹੈ।  ਇਸ ਬੰਦੇ ਨੇ ਵਰਚੁਅਲ ਸੁਣਵਾਈ ਦੇ ਦੌਰਾਨ ਅਜਿਹਾ ਕੰਮ ਕਰ ਦਿੱਤਾ ਜੋ ਤੁਸੀ ਸੋਚ ਵੀ ਨਹੀਂ ਸਕਦੇ।

🔴LIVE| ਬੀਜੇਪੀ ਤੇ RSS ਹੋਈ ਦੋਫਾੜ!ਖਤਰੇ ‘ਚ ਮੋਦੀ ਦੀ ਕੁਰਸੀ?ਕਿਸਾਨੀ ਅੰਦੋਲਨ ਨੇ ਬਦਲਤਾ ਤਖਤ,ਕਾਨੂੰਨਾਂ ਦਾ ਪਰਦਾਫਾਸ਼!

ਕੀ ਹੈ ਮਾਮਲਾ ?
ਤੁਹਾਨੂੰ ਪੂਰਾ ਮਸਲਾ ਸਮਝਾਉਂਦੇ ਹਾਂ ਜੋ ਥੋੜ੍ਹਾ ਨਹੀਂ ਪੂਰਾ ਅਜੀਬ ਹੈ ਚਲੋ ਜਾਣਦੇ ਹੈ ਹੋਇਆ ਕੀ ?  ਇੱਕ ਸ਼ਖਸ ‘ਤੇ ਇੱਕ ਮਾਮਲੇ ‘ਚ ਸੁਣਵਾਈ ਚੱਲ ਰਹੀ ਸੀ। ਆਰੋਪੀ ਦੀ ਪਹਿਚਾਣ ਡੈਮੇਟਰੀਅਸ ਲੁਈਸ ਦੇ ਰੂਪ ‘ਚ ਹੋਈ। ਇੱਕ ਰਿਪੋਰਟ ਅਨੁਸਾਰ ਲੁਈਸ 4 ਫਰਵਰੀ ਨੂੰ ਜੂਮ ਸੁਣਵਾਈ  ਦੇ ਮਾਧਿਅਮ ਨਾਲ ਬਰੋਵਾਰਡ ਕਾਊਂਟੀ ਦੇ ਜੱਜ ਤਬਿਤਾ ਬਲੈਕਮੋਨ ਦੇ ਸਾਹਮਣੇ ਪੇਸ਼ ਹੋਏ। ਸੁਣਵਾਈ ਦੌਰਾਨ ਬਲੈਕਮੋਨ ਨਾਲ ਉਨ੍ਹਾਂ ਦੀ ਗੱਲਬਾਤ ਹੋਈ।

ਲੁਈਸ ਨੇ ਕੀ ਕਿਹਾ ?
ਆਰੋਪੀ ਨੇ ਪਹਿਲਾਂ ਕਿਹਾ, “ਤੁਸੀ ਕਿਵੇਂ ਹੋ ?  ਉਨ੍ਹਾਂ ਨੇ ਕਿਹਾ ਮੈਂ ਠੀਕ ਹਾਂ। ਸੁਣਵਾਈ ਦੌਰਾਨ ਜੱਜ ਨੂੰ ਨੋਟਿਸ ਕਰਨ ਤੋਂ ਬਾਅਦ ਲੁਈਸ ਨੇ ਕਿਹਾ, “ਜੱਜ, ਤੁਸੀ ਬਹੁਤ ਹੀ ਸੁੰਦਰ ਹੋ। ਆਰੋਪੀ ਨੇ ਬਲੈਕਮੋਨ ਨੂੰ ਅੱਗੇ ਦੱਸਿਆ ਕਿ ਉਹ ਉਸਨੂੰ ਪਿਆਰ ਕਰਦਾ ਹੈ। ਜੱਜ ਲੁਈਸ ਕੇ ਦੀ ਇਸ ਗੱਲ ਨਾਲ ਉਹ ਹੈਰਾਨ ਹੋ ਗਈ।

ਲਓ ਕਿਸਾਨਾਂ ਦੀ ਹੋਵੇਗੀ ਜਿੱਤ? ਪ੍ਰਧਾਨ ਮੰਤਰੀ ਲਿਖਤੀ ਦੇਣ ਨੂੰ ਤਿਆਰ!ਆਵੇਗੀ ਖੁਸ਼ੀ!

ਜੱਜ ਨੇ ਕੀ ਕਿਹਾ ?
ਆਰੋਪੀ ਦੀ ਇਸ ਹਰਕੱਤ ‘ਤੇ ਜੱਜ ਨੇ ਕਿਹਾ ਕਿ ਚਾਪਲੂਸੀ ਹਰ ਜਗ੍ਹਾ ਹੋ ਸਕਦੀ ਹੈ ਅਦਾਲਤ ‘ਚ ਇਹ ਸੰਭਵ ਨਹੀਂ। ਲੁਈਸ ਨੂੰ ਕਥਿਤ ਤੌਰ ‘ਤੇ 2019 ‘ਚ ਰਿਹਾਅ ਕਰ ਦਿੱਤਾ ਗਿਆ ਸੀ ਤਾਂ ਉਸਨੂੰ ਹਥਿਆਰ ਅਤੇ ਹੋਰ ਗੁਨਾਹਾਂ ਲਈ ਸਜ਼ਾ ਦਿੱਤੀ ਗਈ ਸੀ। ਬਲੈਕਮੋਨ ਨੂੰ ਪਿਛਲੇ ਸਾਲ ਫਲੋਰੀਡਾ ਦੇ ਸੇਵੇਂਥ ਜੁਡੀਸ਼ੀਅਲ ਸਰਕਿਟ ਕਾਊਂਟੀ ‘ਚ ਗਾਵ ਇਰਾਨ ਡੇਸੇਂਟਿਸ ਦੁਆਰਾ ਨਿਯੁਕਤ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button