Breaking NewsD5 specialEntertainmentNews

Salman ਅਤੇ Sanjay Leela Bhansali ਹੁਣ ਨਹੀਂ ਕਰਨਗੇ ਇਕੱਠੇ ਕੰਮ, ਇਹ ਬਣਿਆ ਵੱਡਾ ਕਾਰਨ

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਯਾਨੀ ਦੇ ਸਲਮਾਨ ਖਾਨ ਨੇ ਕੁੱਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਸੰਜੈ ਲੀਲਾ ਭੰਸਾਲੀ ਦੇ ਨਾਲ ਛੇਤੀ ਹੀ ਵੱਡੀ ਫ਼ਿਲਮ ‘ਚ ਕੰਮ ਕਰਨ ਜਾ ਰਹੇ ਹਨ। ਸਿਰਫ਼ ਸਲਮਾਨ ਹੀ ਨਹੀਂ ਸਗੋਂ ਸੰਜੈ ਲੀਲਾ ਭੰਸਾਲੀ ਨੇ ਵੀ ਇਸ ਦਾ ਐਲਾਨ ਕੀਤਾ ਸੀ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਹੁਣ ਸਲਮਾਨ – ਸੰਜੈ ਲੀਲਾ ਭੰਸਾਲੀ ਦੇ ਨਾਲ ਕੰਮ ਨਹੀਂ ਕਰਨਗੇ।

ਕਿਸਾਨ ਕਹਿੰਦੇ ਖਿੱਚ ਲਈ ਤਿਆਰੀ ਹੁਣ ਨੀ ਮੁੜਦੇ !ਮੋਦੀ ਨੂੰ ਦਿੱਲੀ ਤੋਂ ਭਜਾਵਾਂਗੇ ਅਸੀਂ ਨੀ ਭੱਜਦੇ !

ਦਰਅਸਲ, ਇਸਦਾ ਕਾਰਨ ਦੋਵਾਂ ਦੇ ਵਿੱਚ ਚੱਲ ਰਹੇ ਮੱਤਭੇਦ ਹਨ। ਦੱਸ ਦਈਏ ਦੇ ਹਾਲ ਹੀ ‘ਚ ਸੰਜੈ ਅਤੇ ਸਲਮਾਨ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਜੋ ਬਹੁਤ ਵੱਡੀ ਬਣ ਗਈ। ਜਿਸ ਦੇ ਚਲਦੇ ਸਲਮਾਨ ਨੇ ਸੰਜੈ ਦੀ ਇਹ ਫ਼ਿਲਮ ਛੱਡ ਦਿੱਤੀ। ਸਲਮਾਨ ਅਤੇ ਸੰਜੈ ਦੀ ਆਉਣ ਵਾਲੀ ਇਸ ਫ਼ਿਲਮ ਦਾ ਨਾਮ ‘ਇਨਸ਼ਾੱਲ੍ਹਾ’ ਸੀ। ਇਸ ਫਿਲਮ ‘ਚ ਸਲਮਾਨ ਦੇ ਨਾਲ ਆਲਿਆ ਭੱਟ ਵੀ ਨਜ਼ਰ ਆਉਣ ਵਾਲੀ ਸੀ। ਪਰ ਖ਼ਬਰਾਂ ਅਨੁਸਾਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਦੇ ਸੰਜੈ ਹੁਣ ਵੀ ਇਸ ਫਿਲਮ ਨੂੰ ਬਣਾਉਣਾ ਚਾਹੁੰਦੇ ਹਨ। ਸੰਜੈ ਹੁਣ ਇਸ ਫ਼ਿਲਮ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹ ਰੁਖ ਖਾਨ ਨੂੰ ਲੈ ਰਹੇ ਹਨ। ਇਸ ਗੱਲ ‘ਚ ਕਿੰਨਾ ਸੱਚ ਹੈ ਇਹ ਤਾਂ ਆਉਣ ਵਾਲੇ ਸਮੇਂ ਹੀ ਪਤਾ ਚੱਲ ਪਾਵੇਗਾ। ਪਰ ਸਾਰੇ ਫੈਂਸ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button