Breaking NewsD5 specialInternationalNews

ਇਸ ਵਿਅਕਤੀ ਨੂੰ ਕੱਟਣਾ ਸੱਪ ਨੂੰ ਪਿਆ ਮਹਿੰਗਾ, ਵਿਅਕਤੀ ਮਸਾਲੀਆਂ ਨਾਲ ਪਕਾ ਖਾ ਗਿਆ ਸੱਪ

ਟੈਕਸਾਸ : ਜੇਕਰ ਤੁਹਾਨੂੰ ਸੱਪ ਨੇ ਕੱਟ ਲਿਆ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ, ਤੁਸੀ ਸ਼ਾਇਦ ਡਰ ਜਾਓਗੇ ਅਤੇ ਡਾਕਟਰ ਦੇ ਕੋਲ ਜਾਓਗੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੋਟੋ ਦਿਖਾਉਣ ਜਾ ਰਹੇ ਹਾਂ, ਜਿਸਨੂੰ ਦੇਖਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਫੋਟੋ ‘ਚ ਸੱਪ ਦੇ ਕੱਟਣ ਤੋਂ ਬਾਅਦ ਉਸਦੇ ਨਾਲ ਇੱਕ ਵਿਅਕਤੀ ਨੇ ਜੋ ਕੀਤਾ ਉਸਨੂੰ ਦੇਖਕੇ ਲੋਕਾਂ ਦੀ ਰੂਹ ਕੰਬ ਗਈ। ਇਸ ਸ਼ਖਸ ਦੇ ਹੱਥ ‘ਚ ਖਤਰਨਾਕ ਸੱਪ ਦਿਖ ਰਿਹਾ ਹੈ।

Tik Tok Star Noor ਨੇ ਮੋਦੀ ਨੂੰ ਦੱਸੀ ਅਜਿਹੀ ਗੱਲ,ਸੁਣ ਕੇ ਖੁਸ਼ ਹੋਇਆ ਪ੍ਰਧਾਨ ਮੰਤਰੀ?

ਇਸ ਸੱਪ ਨੇ ਇਸ ਵਿਅਕਤੀ ਨੂੰ ਡੱਸ ਲਿਆ ਸੀ ਪਰ ਬਦਲਾ ਲੈਣ ਲਈ ਵਿਅਕਤੀ ਨੇ ਉਸ ਕਾਲੇ ਸੱਪ ਨੂੰ ਪਹਿਲਾਂ ਤਾਂ ਫੜਿਆ ਅਤੇ ਫਿਰ ਪਕਾ ਕੇ ਖਾ ਗਿਆ। ਸ਼ਖਸ ਨੇ ਇਸ ਸੱਪ ਨੂੰ ਫੜ ਕੇ ਪਹਿਲਾਂ ਉਸਦੀ ਖੱਲ ਉਤਾਰੀ ਫਿਰ ਪਕਾਇਆ ਅਤੇ ਖਾ ਗਿਆ । ਦੱਸ ਦਈਏ ਕਿ ਟੈਕਸਾਸ ਦੇ ਬਾਬ ਹੇਂਸਲਰ ਨਾਮਕ ਜਵਾਨ ਨੂੰ ਸੱਤ ਫੁੱਟ ਦੇ ਸੱਪ ਨੇ ਡੱਸ ਲਿਆ ਸੀ। ਇਸ ਸੱਪ ਨੇ ਜਵਾਨ ਦੇ ਹੱਥ ਨੂੰ ਕੱਟਿਆ ਸੀ, ਸੱਪ ਇੰਨਾ ਖ਼ਤਰਨਾਕ ਸੀ ਕਿ ਕੁਝ ਹੀ ਦੇਰ ‘ਚ ਬਾਬ ਦੀ ਪੂਰੀ ਬਾਂਹ ਸੁੱਜ ਗਈ ਸੀ। ਇਸ ਤੋਂ ਬਾਅਦ ਬਾਬ ਨੂੰ ਜ਼ਲਦ ਹਸਪਤਾਲ ਪਹੁੰਚਾਇਆ ਗਿਆ ਸੀ।

BIG NEWS ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ,ਅੰਦੋਲਨ ਨੂੰ ਫੇਲ੍ਹ ਕਰਨ ਲਈ ਨਵੀਂ ਸਾਜ਼ਿਸ਼!ਕਿਸਾਨ ਆਗੂ ‘ਤੇ ਕਾਰਵਾਈ!

ਇਸ ਵਿਅਕਤੀ ਨੂੰ ਹਸਪਤਾਲ ‘ਚ ਤਿੰਨ ਦਿਨ ਤੱਕ ਆਈਸੀਯੂ ‘ਚ ਰੱਖਣਾ ਪਿਆ ਸੀ। ਇਸ ਤੋਂ ਬਾਅਦ ਹਸਪਤਾਲ ਨੇ ਸੱਪ ਦਾ ਜ਼ਹਿਰ ਮਾਰਨ ਲਈ ਕਈ ਦਵਾਈਆਂ ਦਿੱਤੀਆਂ ਸਨ। ਜਦੋਂ ਉਹ ਵਿਅਕਤੀ ਠੀਕ ਹੋ ਗਿਆ ਤਾਂ ਸੱਪ ਤੋਂ ਬਦਲਾ ਲੈਣ ਦੀ ਠਾਣੀ। ਇਸਦੇ ਲਈ ਉਹ ਉਸੇ ਜਗ੍ਹਾ ਗਿਆ ਜਿੱਥੇ ਸੱਪ ਨੇ ਉਸ ਨੂੰ ਕੱਟਿਆ ਸੀ। ਉੱਥੇ ਪਹੁੰਚ ਕੇ ਉਸਨੇ ਸੱਪ ਨੂੰ ਲੱਭਿਆ ਅਤੇ ਉਸਨੂੰ ਫੜ ਲਿਆ।  ਇਸ ਤੋਂ ਬਾਅਦ ਉਸਨੇ ਸੱਪ ਨੂੰ ਮਾਰਿਆ ਅਤੇ ਉਸਦੀ ਖੱਲ ਉਤਾਰ ਕੇ ਉਸਨੂੰ ਦੁੱਧ ਅਤੇ ਮਸਾਲਿਆਂ  ਦੇ ਨਾਲ ਪਕਾ ਲਿਆ, ਇਸਤੋਂ ਬਾਅਦ ਉਸਨੂੰ ਖਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button