Breaking NewsD5 specialNewsPunjabSports

ਜਦੋਂ ਕ੍ਰਿਕੇਟ ਟੀਮ ਦੀਆਂ, ਪੰਜਾਬ ਪੁਲਿਸ ਨੇ ਲਵਾਈਆਂ ਬੈਠਕਾਂ

ਫਰੀਦਕੋਟ : ਤਸਵੀਰਾਂ ਦੇ ਵਿੱਚ ਜਿਨ੍ਹਾਂ ਲੋਕਾਂ ਤੋਂ ਪੰਜਾਬ ਪੁਲਿਸ ਬੈਠਕਾਂ ਲਗਵਾ ਰਹੀ ਹੈ ਇਹ ਨੇ ਫਰੀਦਕੋਟ ਦੇ ਕ੍ਰਿਕੇਟ ਪਲੇਅਰ। ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਰਫਿਊ ਹੋਣ ਦੇ ਬਾਵਜੂਦ ਕ੍ਰਿਕੇਟ ਖੇਡਣੀ ਜਾਰੀ ਰੱਖੀ। ਜਦਕਿ ਪ੍ਰਸ਼ਾਸਨ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਘਰ ਤੋਂ ਬਾਹਰ ਨਾ ਨਿਕਲੋ ਤਾਂ ਕੀ ਕੋਰੋਨਾ ਵਾਇਰਸ ਵਰਗੀ ਬਿਮਾਰੀ ਨੂੰ ਠੱਲ ਪਾਈ ਜਾ ਸਕੇ ਪਰ ਅਜਿਹੇ ਮਨਚਲੇ ਲੋਕਾਂ ਦੇ ਅੰਦਰ ਕ੍ਰਿਕੇਟ ਦੀ ਅਜਿਹੀ ਭਾਵਨਾ ਜਾਗੀ ਕੀ ਪੰਜਾਬ ‘ਚ ਕਰਫਿਊ ਹੋਣ ਦੇ ਬਾਵਜੂਦ ਵੀ ਜਾ ਕੇ ਕ੍ਰਿਕੇਟ ਖੇਡਣ ਲੱਗੇ।

ਜਦੋਂ ਕ੍ਰਿਕੇਟ ਟੀਮ ਦੀਆਂ, ਪੰਜਾਬ ਪੁਲਿਸ ਨੇ ਲਵਾਈਆਂ ਬੈਠਕਾਂ

ਫਿਰ ਕੀ ਜਦੋਂ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਨੂੰ ਮੌਕੇ ਤੇ ਕਾਬੂ ਕਰਕੇ ਛਿੱਤਰ ਪ੍ਰੇਡ ਕੀਤੀ ਅਤੇ ਬੈਠਕਾਂ ਕਢਵਾਈਆਂ। ਸਰਕਾਰ, ਪ੍ਰਸ਼ਾਸਨ ਅਤੇ ਮੀਡੀਆਂ ਚੈੱਨਲ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਹਨ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਤਾਂ ਕੀ ਕੋਰੋਨਾ ਵਾਇਰਸ ਵਰਗੀ ਬਿਮਾਰੀ ਨੂੰ ਠੱਲ ਪਾਈ ਜਾ ਸਕੇ ਪਰ ਕੁਝ ਲੋਕ ਇਨ੍ਹਾਂ ਨੂੰ ਅਜੇ ਵੀ ਹਲਕੇ ‘ਚ ਲੈ ਰਹੇ ਹਨ। ਜਿਨ੍ਹਾਂ ਦੇ ਕਾਰਨ ਸਮਾਜ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button