Breaking NewsD5 specialIndiaNewsTop News

ਆਧੁਨਿਕ ਮਸ਼ੀਨਾਂ ਨਾਲ ਹੋਵੇਗੀ ਸ਼ਹਿਰ ਦੀ ਸਫਾਈ : ਧਾਰੀਵਾਲ

ਜੈਪੁਰ : ਰਾਜਸਥਾਨ ਦੇ ਸ਼ਹਿਰੀ ਵਿਕਾਸ ਮੰਤਰੀ ਸ਼ਾਂਤੀ ਧਾਰੀਵਾਲ ਅਤੇ ਮੇਅਰ ਮੁਨੇਸ਼ ਗੁੱਜਰ ਨੇ ਸ਼ਨੀਵਾਰ ਨੂੰ ਆਧੁਨਿਕ ਰੋਡ ਸਵੀਪਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ’ਤੇ ਧਾਰੀਵਾਲ ਨੇ ਕਿਹਾ ਕਿ ਇਹ ਰੋਡ ਸਵੀਪਰ ਆਧੁਨਿਕ ਹੈ। ਜੈਪੁਰ ’ਚ ਜੇਕਰ ਇਹ ਪ੍ਰਯੋਗ ਸਫਲ ਰਿਹਾ ਤਾਂ ਹੋਰ ਸ਼ਹਿਰਾਂ ਲਈ ਵੀ ਇਸ ਤਰ੍ਹਾਂ ਦੀਆਂ ਮਸ਼ੀਨਾਂ ਖ਼ਰੀਦਣ ਦਾ ਸਰਕਾਰ ਮੰਨ ਬਣਾ ਸਕਦੀ ਹੈ।

ਗ੍ਰਹਿ ਮੰਤਰੀ ਦੀ ਪੰਜਾਬ ’ਚ ਐਂਟਰੀ, ਸਿੱਧੂ ਮੂਸੇਵਾਲਾ ‘ਤੇ ਪਰਚਾ ਦਰਜ, ਜਾਊ ਜੇਲ੍ਹ? ||D5 Channel Punjabi

ਧਾਰੀਵਾਲ ਨੇ ਮੇਅਰ ਮੁਨੇਸ਼ ਗੁੱਜਰ ਅਤੇ ਕਮਿਸ਼ਨਰ ਅਵਧੇਸ਼ ਮੀਨਾ ਨੂੰ ਆਟੋਮੈਟਿਕ ਆਧੁਨਿਕ ਰੋਡ ਸਵੀਪਿੰਗ ਮਸ਼ੀਨ ਦੀ ਚਾਬੀ ਵੀ ਸੌਂਪੀ। ਮੇਅਰ ਮੁਨੇਸ਼ ਗੁੱਜਰ ਨੇ ਕਿਹਾ ਕਿ ਸਾਡਾ ਮਕਸਦ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਹੈ। ਹੈਰੀਟੇਜ ਨਗਰ ਨਿਗਮ ਸਫ਼ਾਈ ਸਰਵੇਖਣ ’ਚ ਪਹਿਲੇ ਨੰਬਰ ’ਤੇ ਆਉਣਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button