Breaking NewsD5 specialIndiaNewsPoliticsPunjab

ਸੁਖਬੀਰ ਬਾਦਲ ਦੀ ਵਧੀ ਮੁਸ਼ਕਿਲ, ਅਕਾਲੀ ਬੀਬੀ ਦਾ ਵੱਡਾ ਖ਼ੁਲਾਸਾ, ਕਹਿੰਦੀ ‘ਮੇਰੇ ਨਾਲ ਆਹ ਕੁਝ ਹੁੰਦਾ ਰਿਹਾ’

ਬਠਿੰਡਾ : ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਲਗਾਤਰ ਵੱਧਦੀਆਂ ਹੀ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੇ ਕਰੀਬ ਢਾਈ ਵਰ੍ਹਿਆ ਦੀ ਚੁੱਪ ਮਗਰੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਭੇਜ ਕੇ ਆਪਣੀ ਨਾਰਾਜ਼ਗੀ ਅਤੇ ਸਿਆਸੀ ਰੋਅ ਦਾ ਇਸ਼ਾਰਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਲਈ ਇਹ ਪੱਤਰ ਸੁਭ ਸੰਕੇਤ ਨਹੀਂ ਲੱਗ ਰਿਹਾ ਹੈ। ਨਾਲ ਹੀ ਉਨ੍ਹਾਂ ਦੱਸਿਆ ਕੀ ਕਿਸ ਤਰ੍ਹਾਂ ਉਨ੍ਹਾਂ ਦੇ ਨਾਲ ਪਾਰਟੀ ‘ਚ ਧੱਕਾ ਹੁੰਦਾ ਰਿਹਾ ਹੈ।

ਟਕਸਾਲੀਆਂ ਨੇ ਸਿੱਧੂ ਨੂੰ ਮੁੱਖ ਮੰਤਰੀ ਬਣਾਉੁਣ ਲਈ ਕੱਢੀ ਨਵੀਂ ਸਕੀਮ,ਸਿੱਧੂ ਮੁੱਖ ਮੰਤਰੀ ਪੱਕਾ ? (Video)

ਦੱਸ ਦਈਏ ਕਿ ਕਿ ਸ੍ਰੋਮਣੀ ਅਕਾਲੀ ਦਲ ਨੇ ਪਰਿਵਾਰ ਦੀ ਦਲਿਤ ਮਹਿਲਾ ਆਗੂ ਬੀਬੀ ਗੁਲਸ਼ਨ ਅਤੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੂੰ ਹਾਸੀਏ ਤੇ ਧੱਕ ਦਿੱਤਾ ਸੀ। ਜਿਸ ਮਗਰੋਂ ਇਹ ਜੋੜਾ ਘਰ ਬੈਠ ਗਿਆ ਸੀ। ਬੀਬੀ ਗੁਲਸ਼ਨ ਦਾ ਕਹਿਣਾ ਹੈ ਕਿ ਅਕਾਲੀ ਦਲ ਵਿੱਚ ਪਿਛਲੇ ਸਮੇਂ ਤੋਂ ਟਕਸਾਲੀ ਪਰਿਵਾਰਾਂ ਅਤੇ ਦਲਿਤ ਭਾਈਚਾਰੇ ਦੀ ਕੋਈ ਵੁੱਕਤ ਨਹੀਂ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਦਲਿਤਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button