Breaking NewsD5 specialIndiaNews

ਆਹ ਹੁੰਦਾ ਸ਼ੌਕ…ਕੋਰੋਨਾ ਤੋਂ ਬਚਣ ਲਈ ਬਣਵਾ ਲਿਆ ਸੋਨੇ ਦਾ ਮਾਸਕ, ਚਾਰੇ ਪਾਸੇ ਹੋ ਰਹੇ ਨੇ ਚਰਚੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਬਚਣ ਲਈ ਹਰ ਕੋਈ ਫੇਸ ਮਾਸ‍ਕ ਨੂੰ ਤਰਜੀਹ ਦੇ ਰਿਹਾ ਹੈ। ਇਸ ਕੜੀ ‘ਚ ਇੱਕ ਸ਼ਖ‍ਸ ਨੇ ਇੱਕ ਕਦਮ ਅੱਗੇ ਵੱਧਦੇ ਹੋਏ ਸੋਨੇ ਦਾ ਇੱਕ ਫੇਸ ਮਾਸ‍ਕ ਬਣਵਾਇਆ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੁਣੇ ਦੇ ਰਹਿਣ ਵਾਲੇ ਸ਼ੰਕਰ ਕੁਰਹਾੜੇ ਦੀ, ਜਿਨ੍ਹਾਂ ਨੂੰ ਸੋਨਾ ਪਹਿਨਣ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਕਿ ਉਨ੍ਹਾਂ ਨੇ ਫੇਸ ਮਾਸਕ ਹੀ ਸੋਨੇ ਦਾ ਬਣਵਾ ਲਿਆ। ਇਸ ਵਿਅਕਤੀ ਨੂੰ ਗੋਲਡਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

SHO Baljinder Khanna | ਖੰਨਾ ਥਾਣੇ ‘ਚ ਅੰਮ੍ਰਿਤਧਾਰੀ ਨੂੰ ਨੰਗਾ ਕਰਨ ਵਾਲੇ SHO ਨੂੰ ਟੰਗਿਆ | ਵੱਡੀ ਕਾਰਵਾਈ

ਪੁਣੇ ਦੇ ਨਾਲ ਪਿੰਪਰੀ ਚਿੰਚਵੜ ਕਸਬਾ ਨਿਵਾਸੀ ਕਾਰੋਬਾਰੀ ਸ਼ੰਕਰ ਕੁਰਹਾੜੇ ਮੁਤਾਬਕ ਇਸ ਮਾਸਕ ਨੂੰ ਬਣਾਉਣ ਵਿਚ ਕਰੀਬ 55 ਗ੍ਰਾਮ ਸੋਨੇ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਇਹ ਮਾਸਕ 10 ਦਿਨਾਂ ਅੰਦਰ ਤਿਆਰ ਹੋਇਆ ਹੈ। ਇਸ ਦੀ ਕੀਮਤ 2.89 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਸੋਨੇ ਦੇ ਮਾਸਕ ਵਿਚ ਸਾਹ ਲੈਣ ਲਈ ਛੋਟੇ-ਛੋਟੇ ਛੇਕ ਬਣੇ ਹੋਏ ਹਨ। ਕੁਰਹਾੜੇ ਨੂੰ ਸੋਨਾ ਪਹਿਨਣ ਦਾ ਬਹੁਤ ਸ਼ੌਕ ਹੈ। ਇਨ੍ਹਾਂ ਦੇ ਗਲੇ, ਹੱਥਾਂ ਵਿਚ ਸੋਨੇ ਦੀਆਂ ਮੋਟੀਆਂ-ਮੋਟੀਆਂ ਚੇਨ ਅਤੇ ਅੰਗੂਠੀਆਂ ਦੇਖੀਆਂ ਜਾ ਸਕਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button