Kejriwal ਨੇ ਖੋਲ੍ਹਤਾ ਬੈਂਕ | ਆਹ ਕੰਮ ਮੋਦੀ ਸਰਕਾਰ ਵੀ ਨੀ ਕਰ ਸਕੀ | ਸਾਰੇ ਮੁੱਖ ਮੰਤਰੀਆਂ ਨੂੰ ਪਿੱਛੇ ਛੱਡਿਆ
ਨਵੀਂ ਦਿੱਲੀ : ਭਾਰਤ ‘ਚ ਕਰੋਨਾ ਵਾਇਰਸ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ 6 ਲੱਖ ਤੋਂ ਵੱਧ ਮਰੀਜ਼ ਕਰੋਨਾ ਨਾਲ ਪੀੜਤ ਹਨ ਤੇ 17 ਹਜ਼ਾਰ ਤੋਂ ਵੱਧ ਮੌਤ ਹੋ ਚੁੱਕੀਆਂ ਹਨ। ਦਿੱਲੀ ‘ਚ ਕੇਸਾਂ ਦੀ ਗਿਣਤੀ 87 ਹਜ਼ਾਰ ਤੋਂ ਵਧ ਗਈ ਹੈ ਤੇ 2700 ਤੋਂ ਵੱਧ ਮੌਤਾਂ ਹੋਣ ਨਾਲ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ।
ਲੋਕਾਂ ਨੇ ਫੜ ਕੇ ਪੁਲਿਸ ਮੁਲਾਜ਼ਮ ਦੀ ਕੀਤੀ ਸੇਵਾ | Viral Video | Punjab Police
ਇਸੇ ਵਿਚਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੈਂਕ ਕਰੋਨਾ ਮਰੀਜ਼ਾਂ ਲਈ ਮਦਦਗਾਰ ਸਾਬਤ ਹੋਵੇਗਾ। ਉਹ ਲੋਕ ਆਪਣਾ ਪਲਾਜ਼ਮਾ ਦਾਨ ਦੇ ਸਕਦੇ ਹਨ। ਜਿਹੜੇ ਕਰੋਨਾ ਵਾਇਰਸ ਨਾਲ ਠੀਕ ਹੋ ਚੁੱਕੇ ਹਨ। ਪਲਾਜ਼ਮਾ ਦਾਨ ਕੌਣ ਕੌਣ ਕਰ ਸਕਦਾ ਹੈ। ਇਸ ਬਾਰੇ ਕੇਜਰੀਵਾਲ ਨੇ ਜਾਣਕਾਰੀ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.