Breaking NewsD5 specialEntertainmentNewsPunjab

Breaking-Sidhu Moosewala ‘ਤੇ ਇੱਕ ਹੋਰ ਪਰਚਾ ਦਰਜ਼ !

ਪਟਿਆਲਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਹਾਲ ਹੀ ਵਿੱਚ ਇਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ। ਜਿਸ ਵਿੱਚ ਉਹ ਏਕੇ – 47 ਚਲਾਉਂਦੇ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਵਿੱਖ ਰਿਹਾ ਹੈ ਕਿ ਸਿੱਧੂ ਦੇ ਨਾਲ ਪੰਜਾਬ ਪੁਲਿਸ ਦੇ ਕੁੱਝ ਜਵਾਨ ਵੀ ਹਨ, ਜੋ ਉਨ੍ਹਾਂ ਨੂੰ ਸ਼ੂਟਿੰਗ ਰੇਂਜ ‘ਚ ਫਾਇਰਿੰਗ ਕਰਨਾ ਸਿਖਾ ਰਹੇ ਹਨ।

Big News | ਸਿੱਖ ਨੌਜਵਾਨ ਨੂੰ ਤਲਵਾਰਾਂ ਨਾਲ ਵੱਢਿਆ, ਮਾਸਕ ਪਾਉਣ ਲਈ ਕਹਿਣਾ ਮਹਿੰਗਾ ਪਿਆ

ਇੱਕ ਸ਼ੂਟਿੰਗ ਰੇਂਜ ਤੋਂ ਬਾਅਦ ਗਾਇਕ ਅਤੇ ਪੰਜ ਪੁਲਸਕਰਮੀਆਂ ਦੇ ਖਿਲਾਫ ਆਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਨਿਰਦੇਸ਼ ‘ਤੇ ਮਾਮਲੇ ਦਰਜ ਕੀਤੇ ਗਏ ਸਨ। ਦੱਸ ਦਈਏ ਕਿ ਹੁਣ ਬਰਨਾਲਾ ਪੁਲਿਸ ਤੋਂ ਬਾਅਦ ਸੰਗਰੂਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button