Breaking NewsD5 specialEntertainmentNewsPunjabTop News

Navjot Sidhu ਨੇ Punjabi Singer Sidhu Moose Wala ਦਾ ਕਾਂਗਰਸ ‘ਚ ਕੀਤਾ ਸਵਾਗਤ, ‘ਇੱਕ ਅਤੇ ਇੱਕ ਗਿਆਰਾਂ ਵਿਰੋਧੀਆਂ ਨੂੰ ਕਰ ਦੇਵਾਂਗੇ 9/2 /11

ਪਟਿਆਲਾ : ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਪੰਜਾਬ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ। ਦੂਜੇ ਪਾਸੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੂਸੇਵਾਲਾ ਦਾ ਪਾਰਟੀ ‘ਚ ਸਵਾਗਤ ਕਰਦੇ ਹੋਏ ਵਿਰੋਧੀਆਂ ‘ਤੇ ਕਰਾਰਾ ਤੰਜ ਕੱਸਿਆ ਹੈ। ਉਨ੍ਹਾਂ ਨੇ ਆਪਣੀ ਅਤੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ ਇੱਕ ਅਤੇ ਇੱਕ ਗਿਆਰਾਂ… ਵਿਰੋਧੀਆਂ ਨੂੰ ਕਰ ਦੇਣਗੇ 9/2/11’।

Arvind Kejriwal LIVE: ਇਧਰ, ਕੇਜਰੀਵਾਲ ਨੇ ਕਰਤਾ ਵੱਡਾ ਐਲਾਨ! ਉਧਰ, ਮਨੀਸ਼ ਸਿਸੋਦੀਆ ਨੇ ਲਏ ਵੱਡੇ ਫੈਸਲੇ!

ਦੱਸਣਯੋਗ ਹੈ ਕਿ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਮੂਸੇਵਾਲਾ ਨੇ ਕਿਹਾ ਕਿ 4 ਸਾਲ ਬਾਅਦ ਮੈਂ ਆਪਣੀ ਜ਼ਿੰਦਗੀ ‘ਚ ਨਵਾਂ ਸਟੈਪ ਲੈਣ ਜਾ ਰਿਹਾ ਹਾਂ। ਜਦੋਂ ਵੀ ਪਿੰਡ ਤੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਸਾਡੇ ਖੇਤਰ ਦੇ ਲੋਕ ਮਾਣ ਮਹਿਸੂਸ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਸਿਆਸਤ ‘ਚ ਆਉਣ ਦਾ ਮੇਰਾ ਮਕਸਦ ਕੋਈ ਖਾਸ ਨਹੀਂ, ਪਰ ਮੇਰੇ ਨਾਲ ਜੋ ਲੋਕ ਜੁੜੇ ਹਨ ਮੈਂ ਉਨ੍ਹਾਂ ਦੀ ਮੱਦਦ ਕਰਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button