Breaking NewsD5 specialIndiaNewsPoliticsPunjab

Big Breaking-Lockdown ਖੋਲ੍ਹਣ ਬਾਰੇ ਕੈਪਟਨ ਦਾ ਵੱਡਾ ਬਿਆਨ, ਦੇਖੋ ਕਦੋਂ ਖੁਲ੍ਹੇਗਾ ਲੌਕਡਾਊਨ ਤੇ Cerfew

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਲਾਕਡਾਉਨ ਖੋਲ੍ਹਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜ਼ਲਦਬਾਜੀ ਵਿੱਚ ਨਹੀਂ ਹਨ। ਕੈਪਟਨ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕਿਹਾ ਕਿ ਐਕਸਪਰਟ ਕਮੇਟੀ ਦੀ ਰਾਏ ਅਤੇ ਜ਼ਮੀਨੀ ਹਕੀਕਤ ਦੇ ਆਕਲਨ ਦੇ ਆਧਾਰ ‘ਤੇ ਹੀ ਲਾਕਡਾਊਨ ਹਟਾਉਣ ‘ਤੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 20 ਮੈਬਰਾਂ ਦੀ ਇੱਕ ਐਕਸਪਰਟ ਕਮੇਟੀ ਬਣਾਈ ਹੈ, ਜੋ ਸ਼ਨੀਵਾਰ ਨੂੰ ਲਾਕਡਾਊਨ ‘ਚ ਛੋਟ ਦੇਣ ਅਤੇ ਲਾਕਡਾਊਨ ਤੋਂ ਨਿਕਲਣ ਦੇ ਐਗਜਿਟ ਪਲੈਨ ‘ਤੇ ਆਪਣੀ ਰਿਪੋਰਟ ਉਨ੍ਹਾਂ ਨੂੰ ਸੌਂਪੇਗਾ। ਕੈਪਟਨ ਨੇ ਸਾਫ਼ ਕਿਹਾ ਹੈ ਕਿ ਇਸ ਸਮੇਂ ਮੇਰੀ ਪਹਿਲ ਦੇਸ਼ ਦੇ ਲੋਕਾਂ ਦੀ ਜਾਨ ਬਚਾਉਣਾ ਹੈ ਨਾ ਕਿ ਫੈਕਟਰੀਆਂ ਨੂੰ ਫਿਰ ਤੋਂ ਚਾਲੂ ਕਰਣਾ।

Arvind Kejriwal Live, ਦੇਖੋ ਦਿੱਲੀ ਸਰਕਾਰ ਕਿਵੇਂ ਕਰ ਰਹੀ ਹੈ, ਕੋਰੋਨਾ ਪੀੜਤ ਲੋਕਾਂ ਦਾ ਕਾਮਯਾਬ ਇਲਾਜ਼

ਐਕਸਪਰਟ ਕਮੇਟੀ ਸ਼ਨੀਵਾਰ ਨੂੰ ਸੌਂਪੇਗੀ ਰਿਪੋਰਟ
ਦੱਸ ਦਈਏ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਬੋਲ ਚੁੱਕੇ ਹਨ ਕਿ ਤਿੰਨ ਮਈ ਤੱਕ ਲਾਕਡਾਊਨ ‘ਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਸਰਕਾਰ ਨੇ ਕਿਹਾ ਕਿ ਅੱਗੇ ਵਧਣ ਦਾ ਅਜਿਹਾ ਕੋਈ ਵੀ ਫ਼ੈਸਲਾ ਰਾਜ ਨੂੰ ਲਾਕਡਾਊਨ ਤੋਂ ਬਾਹਰ ਲਿਆਉਣ ਦੇ ਸੰਬੰਧ ‘ਚ ਮਾਹਿਰ ਕਮੇਟੀ ਵੱਲੋਂ ਰਿਪੋਰਟ ਸੌਂਪਣ ਤੋਂ ਬਾਅਦ ਹੀ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button