ਵਾਰਾਣਸੀ ਤੀਰਥਯਾਤਰਾ ‘ਤੇ ਆਈਆਂ ਦੋ ਮਹਿਲਾਵਾਂ ਕੋਰੋਨਾ ਪੌਜ਼ੀਟਿਵ
ਚੇਨੱਈ: ਤਮਿਲਨਾਡੂ ਦੀਆਂ 125 ਮਹਿਲਾਵਾਂ ਲਾਕਡਾਊਨ ਤੋਂ ਪਹਿਲਾਂ ਤੀਰਥਯਾਤਰਾ ‘ਤੇ ਵਾਰਾਣਸੀ ਆਈਆਂ ਸਨ।ਲਾਕਡਾਊਨ ‘ਚ ਫਸਣ ਤੋਂ ਬਾਅਦ ਇਹ ਮਹਿਲਾਵਾਂ ਜਿਵੇਂ – ਤਿਵੇਂ ਤਮਿਲਨਾਡੂ ਪਹੁੰਚੀਆਂ, ਇੱਥੇ ਜਦੋਂ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਇਹਨਾਂ ‘ਚੋਂ 2 ਮਹਿਲਾਵਾਂ ਕੋਰੋਨਾ ਪੌਜ਼ੀਟਿਵ ਮਿਲੀਆਂ ਹਨ।
ਸਰਕਾਰੀ ਮੁਲਾਜ਼ਮਾਂ ਨੇ ਖੋਲ੍ਹਤੀ ਪੋਲ, ਸਾਡੇ ਤਾਂ 7 ਮਹੀਨਿਆਂ ਤੋਂ ਕਰੋਨਾ | ਅਸੀਂ ਸੀਰੀ ਨੀ ਲੱਗੇ..!
ਇਸ ਤੋਂ ਬਾਅਦ ਵਾਰਾਣਸੀ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆ ਦੀ ਪੁਲਿਸ ਅਤੇ ਪ੍ਰਸ਼ਾਸਨ ਚੇਤੰਨ ਹੋ ਗਈ ਹੈ, ਕਿਉਂਕਿ ਤੀਰਥਯਾਤਰੀਆਂ ਦਾ ਇਹ ਜਥਾ ਵਾਰਾਣਸੀ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਵਿੱਚ ਵੀ ਗਿਆ ਸੀ। ਹੁਣ ਪ੍ਰਸ਼ਾਸਨ ਉਨ੍ਹਾਂ ਸਾਰੇ ਲੋਕਾਂ ਦੀ ਤਲਾਸ਼ ਕਰ ਰਿਹਾ ਹੈ, ਜਿੱਥੇ ਤੀਰਥਯਾਤਰੀਆਂ ਦਾ ਇਹ ਜਥਾ ਗਿਆ ਸੀ। ਪੁਲਿਸਕਰਮੀ ਹੋਟਲਾਂ ਅਤੇ ਧਰਮਸ਼ਾਲਾਵਾਂ ਦੀ ਵੀ ਜਾਣਕਾਰੀ ਲੈ ਰਹੇ ਹਨ।
ਵਿਦੇਸ਼ ‘ਚ ਹੋਏ ਭਾਰਤੀ DOCTOR ਦੇ ਚਰਚੇ,ਗੋਰਿਆਂ ਦਾ ਧੰਨਵਾਦ ਕਰਨ ਦਾ ਤਰੀਕਾ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ
ਤੀਰਥਯਾਤਰਾ ‘ਤੇ ਵਾਰਾਣਸੀ ਆਈ ਸਨ ਔਰਤਾਂ
ਦੱਸ ਦਈਏ ਕਿ ਇਹ ਤਮਿਲਨਾਡੂ ਤੋਂ ਵਾਰਾਣਸੀ ਆਇਆ ਤੀਰਥਯਾਤਰੀਆਂ ਦਾ ਇਹ ਦਲ ਇੱਕ ਮਹੀਨੇ ਦੇ ਦੌਰੇ ‘ਤੇ ਸੀ। ਇਸ ‘ਚ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਾਕਡਾਊਨ ਲਾਗੂ ਹੋ ਗਿਆ। ਤੀਰਥਯਾਤਰੀਆਂ ਦਾ ਇਹ ਦਲ ਵਿੱਚ ਹੀ ਫਸ ਗਿਆ ਅਤੇ ਇਨ੍ਹਾਂ ਨੂੰ ਵਾਪਸੀ ਦੀ ਚਿੰਤਾ ਸਤਾਉਣ ਲੱਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.