Breaking NewsD5 specialNewsPunjab

ਆਹ ਦੇਖੋ ਮੂਰਖਾਂ ਦੀ ਕੋਈ ਕਮੀ ਨਹੀਂ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ 5 ਅਪ੍ਰੈਲ ਐਤਵਾਰ ਰਾਤ 9 ਵਜ ਤੋਂ 9 ਮਿੰਟ ਲਈ ਲੋਕਾਂ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਦੀਵੇ, ਮੋਮਬੱਤੀਆਂ, ਟਾਰਚ ਅਤੇ ਮੋਬਾਇਲ ਲਾਈਟ ਜਗਾਉਣ ਦੀ ਅਪੀਲ ਦਾ ਇੱਕ ਵਾਰ ਫਿਰ ਲੋਕ ਮਜ਼ਾਕ ਉਡਾਉਂਦੇ ਦਿਖੇ।

Punjab vich lokan ne patake chalaye | PM Modi ne Keha si Dive Jgao

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੋਕ ਹੱਥਾਂ ‘ਚ ਮੋਮਬੱਤੀਆਂ ਟਾਰਚ, ਮੋਬਾਇਲ ਦੀ ਲਾਈਟ ਅਤੇ ਦੀਵੇ ਜਗਾ ਕੇ ਭੀੜ ਇਕੱਠੀ ਕਰਕੇ ਸੜਕਾਂ, ਗਲੀਆਂ ਵਿੱਚ ਜਾਗੋ ਕੱਢ ਰਹੇ ਹਨ। ਇਨ੍ਹਾਂ ਲੋਕਾਂ ਨੂੰ ਸ਼ਾਇਦ ਇਹ ਗੱਲ ਭੁੱਲ ਗਈ ਸੀ ਕਿ ਪ੍ਰਧਾਨਮੰਤਰੀ ਮੋਦੀ ਦਾ ਨਿਓਤਾ ਮਹਾਂਮਾਰੀ ਦੇ ਮੁਕਾਬਲੇ ‘ਚ ਇੱਕ ਜੁੱਟਤਾ ਦਿਖਾਉਣ ਲਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button