NewsBreaking NewsD5 specialIndiaPoliticsPunjab

ਆਹ ਕੀ ਬੋਲ ਗਏ ਭਗਵੰਤ ਮਾਨ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਤੀਜਾ ਦਿਨ ਵੀ ਹੰਗਾਮੇਦਾਰ ਰਿਹਾ। ਪੰਜਾਬ ਦੇ ਡੀ. ਜੀ.ਪੀ. ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵੱਲੋਂ ਸਦਨ ‘ਚ ਖੂਬ ਹੰਗਾਮਾ ਕੀਤਾ ਗਿਆ।ਵਿਧਾਨ ਸਭਾ ਦੀ ਕਾਰਵਾਈ ਦੇਖਣ ਆਏ ਭਗਵੰਤ ਮਾਨ ਨੇ ਇਸ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਜੰਮਕੇ ਭੜਾਸ ਕੱਢੀ।

Captain ਤੇ Aroosa ਦੇ ਇਕੱਠੇ ਰਹਿਣ ‘ਤੇ ਆਹ ਕੀ ਬੋਲ ਗਏ Bhagwant Maan, ਸੁਣਕੇ ਹੋ ਜਾਓਗੇ ਹੈਰਾਨ

ਮਾਨ ਨੇ ਕਿਹਾ ਕਿ ਡੀ.ਜੀ.ਪੀ. ਕਹਿੰਦਾ ਹੈ ਕਿ 6 ਘੰਟਿਆਂ ‘ਚ ਸ਼ਰਧਾਲੂ ਪਾਕਿਸਤਾਨ ਤੋਂ ਅੱਤਵਾਦੀ ਬਣ ਕੇ ਆ ਸਕਦਾ ਹੈ ਪਰ ਉਹ ਇਹ ਦੱਸਣ ਕਿ 6 ਸਾਲਾਂ ਤੋਂ ਕੈਪਟਨ ਦੇ ਘਰ ਰਹਿ ਰਹੀ ਅਰੂਸਾ ਆਲਮ ਕਿਸ ਆਧਾਰ ‘ਤੇ ਪੰਜਾਬ ਵਿੱਚ ਰਹਿ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਰੂਸਾ ਆਲਮ ਅਤੇ ਡੀ. ਜੀ.ਪੀ. ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਇਸ ਬਾਰੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।

🔴 BREAKING 🔴 ਦਿੱਲੀ ਪੁਲਿਸ ਨੇ ਹੁਣੇ ਹੁਣੇ ਕੀਤਾ ਵੱਡਾ ਐਲਾਨ | DELHI BIG NEWS | Latest Delhi

ਦਿੱਲੀ ਦੇ ਵਿੱਚ ਸੀਏਏ ਨੂੰ ਲੈ ਕੇ ਹਿੰਸਾ ਭੜਕੀ ਹੋਈ ਹੈ। ਦੰਗਾਕਾਰੀਆਂ ਨੂੰ ਦੇਖਦਿਆਂ ਹੀ ਸਰਕਾਰ ਦੇ ਵੱਲੋਂ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਟਰੰਪ ਦਾ ਭਾਰਤ ਦੌਰਾ ਇਨੀਂ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟੰਰਪ ਤੱਕ ਵੀ ਦਿੱਲੀ
ਹਿੰਸਾ ਦੀ ਗੱਲ ਪਹੁੰਚ ਚੁੱਕੀ ਹੈ। ਜਿਸਤੇ ਟਰੰਪ ਨੇ ਕਿਹਾ ਹੈ ਕਿ ਦਿੱਲੀ ਹਿੰਸਾ ਨਾਲ ਨਜਿੱਠਣਾ ਭਾਰਤ ਦਾ ਮਸਲਾ ਹੈ।

72 ਸਾਲ ਦਾ ਗੱਭਰੂ ਲੀਲੂ ਸਿੰਘ, ਦਿਲ ਹੋਣਾ ਚਾਹੀਦੈ ਜਵਾਨ

ਪੰਜਾਬ ‘ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੇ ਬਹਿਬਲ ਕਾਂਡ ਵਿੱਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਿਸ ਵਿੱਚ ਪੁਲਿਸ ਅਧਿਕਾਰੀਆਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਚੁਣੌਤੀ ਦਿੱਤੀ ਸੀ।ਪਟੀਸ਼ਨਰਾਂ ਨੇ ਦਾਅਵਾ ਕੀਤਾ ਸੀ ਕਿ ਕਮਿਸ਼ਨ ਨੇ ਰਿਪੋਰਟ ਤਿਅਰ ਕਰਨ ਤੋਂ ਪਹਿਲਾ ਉਨ੍ਹਾਂ ਦਾ ਪੱਖ ਨਹੀਂ ਸੁਣਿਆ ਸੀ ਜਿਸ ਕਰਕੇ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button