ਸਰਕਾਰ ਦੀ ਵੱਡੀ ਕਾਰਵਾਈ, ਸਾਰੇ ਜਿਲ੍ਹਿਆਂ ਦੇ ਦਫ਼ਤਰਾਂ ‘ਚ ਛਾਪੇਮਾਰੀ
ਚੰਡੀਗੜ੍ਹ : ਨਵੇਂ ਸਾਲ ਤੋਂ ਦੋ ਦਿਨ ਪਹਿਲਾਂ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੂਬੇ ਦੇ ਸਾਰੇ ਜਿਲ੍ਹਿਆਂ ‘ਚ ਆਰਟੀਓ ਦਫ਼ਤਰ ‘ਚ ਸਵੇਰ ਤੋਂ ਛਾਪੇਮਾਰੀ ਕੀਤੀ ਜੲ ਰਹੀ ਹੈ। ਮੁੱਖਮੰਤਰੀ ਖੱਟਰ ਨੇ ਸ਼ਾਮ ਤੱਕ ਰਿਪੋਰਟ ਮੰਗੀ ਹੈ। ਸੀਐਮ ਫਲਾਇੰਗ ਦੀ ਟੀਮ ਇਹ ਛਾਪੇਮਾਰੀ ਕਰ ਰਹੀ ਹੈ ਅਤੇ ਇਸਦੀ ਅਗਵਾਈ ਸੀਆਈਡੀ ਚੀਫ ਅਨਿਲ ਰਾਓ ਕਰ ਰਹੇ ਹਨ।
ਲੀਡਰਾਂ ਦੀਆਂ ਵੀਡੀਓਜ਼ ਕਿਉਂ ਹੁੰਦੀਆਂ ਨੇ ਵਾਇਰਲ?,ਬਿਨ੍ਹਾਂ ਜਾਂਚ ਕੀਤੇ ਕਿਵੇਂ ਮਿਲਦੀ ਹੈ ਕਲੀਨ ਚਿੱਟ?
ਬਹਾਦੁਰਗੜ ‘ਚ ਛਾਪੇਮਾਰੀ ਚੱਲ ਰਹੀ ਹੈ ਪਰ ਕੋਈ ਕਰਮਚਾਰੀ ਦਫ਼ਤਰ ‘ਚ ਮੌਜੂਦ ਨਹੀਂ ਹੈ। ਰੇਵਾੜੀ ‘ਚ ਆਰਟੀਓ ਦਫ਼ਤਰ ‘ਚੋਂ ਸ਼ਰਾਬ ਦੀ ਖਾਲੀ ਬੋਤਲਾਂ ਬਰਾਮਦ ਹੋਈਆਂ ਹਨ। ਸੋਨੀਪਤ ‘ਚ ਛਾਪੇਮਾਰੀ ਦੌਰਾਨ ਸਾਰੇ ਅਧਿਕਾਰੀ ਅਤੇ ਕਰਮਚਾਰੀ ਗਾਇਬ ਸਨ। ਨਾਰਨੌਲ ‘ਚ ਵੀ ਛਾਪੇਮਾਰੀ ਪਰ ਅਫ਼ਸਰ ਅਤੇ ਕਰਮਚਾਰੀ ਡਿਊਟੀ ‘ਤੇ ਨਹੀਂ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.