Breaking NewsD5 specialNewsPunjabTop News

Sukhbir Badal ਨੇ ਅਜੇ ਮਾਕਨ ਨੂੰ ਸਟਾਰ ਪ੍ਰਚਾਰਕਾਂ ‘ਚ ਸ਼ਾਮਿਲ ਕਰਨ ਨੂੰ ਲੈ ਕੇ CM Channi ਅਤੇ Navjot Sidhu ‘ਤੇ ਲਗਾਏ ਇਲਜ਼ਾਮ

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ‘ਚ ਅਜੇ ਮਾਕਨ ਦੀ ਨਿਯੁਕਤੀ ਨੂੰ ਲੈ ਕੇ ਕਾਂਗਰਸ ਨੂੰ ਸਵਾਲ ਕੀਤੇ ਹਨ।

ਮੋਦੀ ਦੀ ਮੁੜ ਪੰਜਾਬ ਫੇਰੀ, ਕਿਸਾਨ ਪਾਉਣਗੇ ਧਮੱਚੜ! ਮੰਜੇ ’ਤੇ ਬੈਠ ਠੋਕਣਗੇ ਵਿਰੋਧੀਆਂ ਦੀ ਮੰਜੀ!

ਸੁਖਬੀਰ ਬਾਦਲ ਨੇ ਕਿਹਾ ਕਿ 1984 ਦੇ ਸਿੱਖ ਕਤਲਕਾਂਡ ਮਾਮਲੇ ਦੇ ਆਰੋਪੀਆਂ ‘ਚ ਸ਼ਾਮਿਲ ਅਜੇ ਮਾਕਨ ਨੂੰ ਜਾਣਬੁਝ ਕੇ ਪੰਜਾਬ ਚੋਣਾਂ ਲਈ ਸਟਾਰ ਪ੍ਰਚਾਰਕਾਂ ਲਈ ਨਿਯੁਕਤ ਕੀਤਾ ਗਿਆ, ਜਿਸ ਲਈ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਸਾਰੇ ਕਾਂਗਰਸੀ ਸਿੱਖ ਆਪਣੀ ਕੋਮ ਦੇ ਦੋਸ਼ੀ ਕਹਿਲਾਏ ਜਾਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button