Breaking NewsD5 specialNewsPoliticsPunjab

ਮੁਆਫ਼ੀ ਮੰਗਣ ਸਮੇਂ Bhagwant Mann ਅੱਗੇ ਪੱਤਰਕਾਰ ਨੇ ਆਪਣਿਆਂ ਨੂੰ ਭੰਡਿਆ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਵੱਲੋਂ ਚੰਡੀਗੜ੍ਹ ‘ਚ ਪੱਤਰਕਾਰ ਦੇ ਨਾਲ ਬਦਤਮੀਜ਼ੀ ਕੀਤੇ ਜਾਣ ਤੋਂ ਬਾਅਦ ਪੱਤਰਕਾਰ ਭਾਈਚਾਰੇ ‘ਚ ਭਗਵੰਤ ਮਾਨ ਦੇ ਖਿਲਾਫ ਰੋਸ ਵੱਧਦਾ ਹੀ ਜਾ ਰਿਹਾ ਹੈ। ਜਿਸਨੂੰ ਦੇਖਦਿਆ ਅੱਜ ਭਗਵੰਤ ਮਾਨ ਨੇ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਗੁੱਸਾ ਸਾਂਤ ਕਰਵਾਇਆ।

BREAKING | ਮੁਆਫ਼ੀ ਮੰਗਣ ਸਮੇਂ Bhagwant Mann ਅੱਗੇ ਪੱਤਰਕਾਰ ਨੇ ਆਪਣਿਆਂ ਨੂੰ ਭੰਡਿਆ

ਦੱਸ ਦਈਏ ਕਿ ਬੀਤੇ ਦਿਨ ਭਗਵੰਤ ਮਾਨ ਪੱਤਰਕਾਰ ਨਾਲ ਕਿਸੇ ਸਵਾਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਮੀਡੀਆ ਕਰਮਚਾਰੀਆਂ ਨਾਲ ਤੂੰ – ਤੜਾਕ ਕਰਕੇ ਗੱਲ ਕਰਨ ਲੱਗੇ ਸਨ ਅਤੇ ਜਦੋਂ ਮੀਡੀਆ ਨੇ ਕਿਹਾ ਕਿ ਉਹ ਉਨ੍ਹਾਂ ਦੇ ਮਨ ਮੁਤਾਬਕ ਸਵਾਲ ਨਹੀਂ ਪੁੱਛ ਸਕਦੇ ਤਾਂ ਭਗਵੰਤ ਮਾਨ ਮੀਡੀਆ ਨੂੰ ਬੁਰਾ ਭਲਾ ਕਹਿੰਦੇ ਹੋਏ ਪ੍ਰੈਸ ਕਾਨਫਰੰਸ ਤੋਂ ਉੱਠ ਕੇ ਚਲੇ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button