Breaking NewsD5 specialEntertainmentNewsTop News

ਪੰਜਾਬੀਆਂ ‘ਤੇ ਵਰ੍ਹੀ Himanshi Khurana, ਕਿਹਾ- ਕੰਗਨਾ ਨਾਲ ਇਹ ਕਿਹੋ ਜਿਹਾ ਵਿਵਹਾਰ?

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ।ਇਨ੍ਹੀਂ ਦਿਨੀਂ ਕੰਗਨਾ ਕਿਸਾਨਾਂ ‘ਤੇ ਲਗਾਤਾਰ ਟਿੱਪਣੀਆਂ ਕਾਰਨ ਬੁਰੀ ਤਰ੍ਹਾਂ ਘਿਰੀ ਹੋਈ ਹੈ।ਦੱਸ ਦਈਏ ਕਿ ਬੀਤੇ ਦਿਨ ਕਿਸਾਨਾਂ ਦੀ ਤਰਫੋਂ ਕੰਗਨਾ ਰਣੌਤ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ।ਜਿਸ ਤੋਂ ਬਾਅਦ ਅੰਦੋਲਨਕਾਰੀਆਂ ਨਾਲ ਕੰਗਨਾ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ।ਇਸ ਦੌਰਾਨ ਪਾਲੀਵੁੱਡ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਇੱਕ ਤਸਵੀਰ ‘ਤੇ ਟਿੱਪਣੀ ਕੀਤੀ ਹੈ।

ਭਗਵੰਤ ਮਾਨ ਨੂੰ BJP ਦੀ ਵੱਡੀ Offer, ਆਇਆ ਵੱਡੇ ਆਗੂ ਦਾ ਫੋਨ, ਵੱਡੇ ਖੁਲਾਸੇ D5 Channel Punjabi

ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਹਿਮਾਂਸ਼ੀ ਨੇ ਕਮੈਂਟ ਕੀਤਾ ਕਿ ਕਈ ਵਾਰ ਮੈਨੂੰ ਲੱਗਦਾ ਹੈ ਕਿ ਸਿਰਫ ਪੰਜਾਬੀ ਕਲਾਕਾਰ ਤੇ ਹੀ ਨਹੀਂ ਨਿਸ਼ਾਨਾ ਸਾਧੀਆ ਜਾਂਦਾਂ।ਜੇ ਇਹੀ ਗੱਲ ਅਸੀ ਕਹੀ ਹੁੰਦੀ ਤਾਂ ਸਾਡੀ ਫੋਟੋ ਕੰਧ ‘ਤੇ ਟੰਗ ਦਿੱਤੀ ਜਾਂਦੀ।ਪੁਰਾਣੀਆਂ ਗੱਲਾਂ ਅੱਜ ਤੱਕ ਨਹੀਂ ਭੁੱਲੀਆਂ ਤੇ ਅੱਜ ਟਕਸਾਲ ਵਿੱਚ ਸਭ ਭੁੱਲ ਗਏ ਇਹ ਬੇਇਨਸਾਫ਼ੀ ਕਿਉਂ?ਅੱਤਵਾਦੀ ਵੀ ਸੁਣਦੀਏ ਅਤੇ ਤਸਵੀਰਾਂ ਵੀ ਕਰਵਾਉਂਦੇ ਹਨ, ਅਸੀਂ ਕਿਸ ਲਈ ਆਵਾਜ਼ ਉਠਾ ਰਹੇ ਸੀ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button