Breaking NewsD5 specialIndiaNewsPoliticsPunjab

ਬਾਦਲਾਂ ਨੂੰ ਝਟਕੇ ‘ਤੇ ਝਟਕਾ, ਢੀਂਡਸਾ ਬਣਨਗੇ ਅਕਾਲੀ ਦਲ ਪ੍ਰਧਾਨ? (ਵੀਡੀਓ)

ਟਕਸਾਲੀ ਆਗੂਆਂ ਤੋਂ ਬਾਅਦ ਬਾਦਲਾਂ ਲਈ ਨਵੀਂ ਮੁਸੀਬਤ ਖੜ੍ਹੀ ਹੁੰਦੀ ਵਿਖਾਈ ਦੇ ਰਹੀ ਹੈ। ਬਗ਼ਾਵਤ ਦੀਆਂ ਇਹ ਸੁਰਾਂ ਦਿੱਲੀ ਤੋਂ ਸਾਹਮਣੇ ਆਈਆਂ ਹਨ। ਜਿਥੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨੇ, ਸੁਖਬੀਰ ਬਾਦਲ ‘ਤੇ ਵੱਡਾ ਹਮਲਾ ਕੀਤਾ ਹੈ। ਭੋਗਲ ਨੇ ਜਿਥੇ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀਆਂ ਸਿਫ਼ਤਾਂ ਦੇ ਪੁਲ ਬੰਨੇ।

Read Also ਲਓ ਜੀ ਹੁਣ ਢੀਂਡਸਾ ਦੇ ਪੁੱਤਰ ਦੀ ਵਾਰੀ, ਬਾਦਲਾਂ ਬਾਰੇ ਕੀਤਾ ਵੱਡਾ ਖ਼ੁਲਾਸਾ (Video)

ਭੋਗਲ ਦੀ ਬਗ਼ਾਵਤ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ‘ਤੇ ਫੇਰ ਤੋਂ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਬਦ ਬਿਆਨ ਕਰਦੇ ਨੇ ਕਿ ਸੁਖਬੀਰ ਬਾਦਲ ਤੋਂ ਟਕਸਾਲੀ ਲੀਡਰਸ਼ਿਪ ਕਿੰਨੀ ਪ੍ਰੇਸ਼ਾਨ ਹੈ। ਢੀਂਡਸਾ ਤਾਂ ਅਸਤੀਫ਼ਾ ਦੇ ਕੇ ਅਹੁਦਿਆਂ ਤੋਂ ਫ਼ਾਰਗ ਹੋ ਚੁੱਕੇ ਹਨ ਪਰ ਭੋਗਲ ਦੀ ਤਿੱਖੀ ਬਿਆਨਬਾਜ਼ੀ ਨੇ ਅੰਦਰੂਨੀ ਕਲੇਸ਼ ਦਾ ਪਰਦਾਫ਼ਾਸ਼ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button