Breaking NewsIndiaInternationalNews

ਜਾਅਲੀ ਭਾਰਤੀ ਪ੍ਰਮਾਣ ਪੱਤਰ ਨਾਲ ਰਹਿ ਰਿਹਾ ਕੈਨੇਡੀਅਨ ਨਾਗਰਿਕ ਵਰਿੰਦਾਵਨ ਤੋਂ ਗ੍ਰਿਫ਼ਤਾਰ

ਮਥੁਰਾ : 24 ਸਾਲ ਤੋਂ ਭਾਰਤ ਵਿੱਚ ਰਹਿ ਰਹੇ ਇੱਕ ਕੈਨੇਡਾ ਵਾਸੀ ਨੂੰ ਵਰਿੰਦਾਵਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਫਰਜ਼ੀ ਨਾਗਰਿਕਤਾ ਪ੍ਰਮਾਣ ਪੱਤਰ ਦੇ ਆਧਾਰ ਉੱਤੇ ਉਹ ਗ੍ਰਿਫਤਾਰ ਵਿੱਚ ਹੀ ਪਿਛਲੇ ਅੱਠ ਸਾਲ ਤੋਂ ਰਹਿ ਰਿਹਾ ਸੀ। ਹਾਲਾਂਕਿ ਇਸ ਵਿੱਚ ਉਸਦੀ ਕੋਈ ਸ਼ੱਕੀ ਗਤੀਵਿਧੀ ਸਾਹਮਣੇ ਨਹੀਂ ਆਈ ਹੈ। ਉਸਦੇ ਕੋਲੋਂ ਫਰਜ਼ੀ ਨਾਗਰਿਕਤਾ ਪ੍ਰਮਾਣ ਪੱਤਰ ਜ਼ਰੂਰ ਬਰਾਮਦ ਹੋਇਆ ਜੋ ਰਿਸ਼ੀਕੇਸ਼ ਤੋਂ ਇੱਕ ਵਕੀਲ ਦੇ ਜ਼ਰੀਏ ਬਣਵਾਇਆ ਗਿਆ ਸੀ।

Read Also ਤਿੰਨ ਹਫਤਿਆਂ ਦੇ ਅੰਦਰ ਟੋਰਾਂਟੋ ‘ਚ ਬੈਂਕ ਡਾਕਿਆਂ ਦੀ ਝੜੀ ਲਾਉਣ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ

ਪੁਲਿਸ ਕਮਿਸ਼ਨਰ ਸ਼ਰਵਣ ਕੁਮਾਰ ਸਿੰਘ ਨੇ ਦੱਸਿਆ ਕਿ ਖੁਫਿਆ ਵਿਭਾਗ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸਕਾਨ ਮੰਦਰ ਦੇ ਬ੍ਰਹਮਚਾਰਿਆ ਆਸ਼ਰਮ ਦੇ ਕਮਰਾ ਨੰਬਰ 88 ‘ਚ ਰਹਿ ਰਹੇ ਕੈਨੇਡਾ ਮੂਲ ਦੇ ਨਿਵਾਸੀ ਰੇਅਨ ਏਡਵਰਡ ਗਲੈਡਸਟੋਨ (55) ਜੋ ਕਿ ਲੰਬੇ ਸਮੇਂ ਤੋਂ ਭਾਰਤ ‘ਚ ਗੁਰੂਗ੍ਰਾਮ ਦੇ ਇਕ ਪਤੇ ‘ਤੇ ਰਹਿ ਰਿਹਾ ਸੀ, ਨੂੰ ਅੱਜ ਫਰਜੀ ਨਾਗਰੀਕ ਪੱਤਰਾਂ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੇਅਨ ਨੇ ਗ੍ਰਿਫਤਾਰੀ ਤੋਂ ਬਾਅਦ ਕਬੂਲ ਕੀਤਾ ਹੈ ਕਿ ਉਸਨੇ ਇਹ ਜਾਅਲੀ ਪ੍ਰਮਾਣ ਪੱਤਰ ਸਾਲ 2010 ‘ਚ ਇਕ ਵਕੀਲ ਦੀ ਮਦਦ ਨਾਲ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button