Breaking NewsD5 specialNewsPoliticsPunjab

ਕੈਮਰੇ ਅੱਗੇ ASI ਨੂੰ ਕੀਤਾ ਨੰਗਾ! ਵੇਖਲੋ ਪੰਜਾਬ ਪੁਲਿਸ ਦੀ ਕਰਤੂਤ (ਵੀਡੀਓ)

ਲੁਧਿਆਣਾ : ਸਿਮਰਜੀਤ ਬੈਂਸ ਜਿਹੜੇ ਆਪਣੇ ਛਾਪਿਆਂ ਕਾਰਨ ਅਕਸਰ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਕਈ ਸਰਕਾਰੀ ਅਤੇ ਗੈਰ-ਸਰਕਾਰੀ ਅਧਿਕਾਰੀਆਂ ਤੇ ਅਸਮਾਨੀ ਬਿਜਲੀ ਬਣ ਕੇਡਿੱਗ ਚੁੱਕੇ ਨੇ, ਜਿਨ੍ਹਾਂ ਦੇ ਨਕਸ਼ੇ ਕਦਮਾਂ ਤੇ ਤੁਰਦਿਆਂ ਹੁਣ ਉਨ੍ਹਾਂ ਨਾਲ ਜੁੜੀ ਟੀਮ ਵੀ ਰਿਸ਼ਵਤਖੋਰ ਅਧਿਕਾਰੀਆਂ ਨੂੰ ਰੰਗੇ ਹੱਥੀਂ ਫੜ੍ਹਨ ‘ਚ ਲੱਗੇ ਹੋਏ ਹਨ।

Read Also ਰਾਤ ਨੂੰ ਕੰਧ ਪਾੜ ਕੇ ਵੜ੍ਹਗੇ ਅੰਦਰ, ਕੀਤਾ..! ਤੜਕੇ ਪੁਲਿਸ ਨੂੰ ਛਿੜਿਆ ਕਾਂਬਾ (ਵੀਡੀਓ)

ਇਸ ਵਾਰ ਮਾਮਲਾ ਸੀ ਕਿਸੇ ਵਿਅਕਤੀ ਦੇ ਗੁਆਚੇ ਸਮਾਨ ਦਾ ਜਿਸਨੂੰ ਵਾਪਸ ਕਰਨ ਲਈ ਏ.ਐੱਸ.ਆਈ. ਨੇ 2 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਮਾਮਲਾ ਲੈ ਦੇ ਕੇ 1500 ਰੁਪਏ ਵਿੱਚ ਨਿਬੜਿਆ, ਬੱਸ ਫਿਰ ਕੀ ਸੀ ਮੌਕੇ ਤੇ ਪਹੁੰਚੀ ਬੈਂਸ ਟੀਮ ਨੇ ਏ.ਐੱਸ.ਆਈ. ਨੂੰ ਰੰਗੇ ਹੱਥੀਂ ਰਿਸ਼ਵਤ ਦੇ ਪੈਸਿਆਂ ਨਾਲ ਧਰ-ਦਬੋਚਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button