NewsBreaking NewsD5 specialIndiaPoliticsPunjab

ਹੁਣ 1984 ਮਾਮਲੇ ‘ਚ ਕਸੂਤੀ ਘਿਰੀ ਆਮ ਆਦਮੀ ਪਾਰਟੀ! (ਵੀਡੀਓ)

ਮਨਜਿੰਦਰ ਸਿੰਘ ਸਿਰਸਾ ਨੇ “ਆਪ” ਸਰਕਾਰ ਨੂੰ ਦਿੱਤਾ 60 ਦਿਨ ਦਾ ਸਮਾਂ,1984 ਪੀੜ੍ਹਤਾਂ ਨੂੰ ਰਹਾਤ ਦੇਵੇ ਕੇਜਰੀਵਾਲ ਸਰਕਾਰ ਨਹੀ ਤਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਦੇਣਗੇ ਅਸਤੀਫਾ।

ਬਰਨਾਲਾ ਜਿਲੇ ਦੇ ਪਿੰਡ ਫਰਵਾਹੀ ਦੇ ਸਾਬਕਾ ਅਕਾਲੀ ਸਰਪੰਚ ਨੇ ਪੰਚਾਇਤੀ ਚੋਣਾਂ ‘ਚ ਕਾਗਜ਼ ਨਾ ਦਾਖਲ ਕਰਨ ਦੇਣ ਸਬੰਧੀ ਬਰਨਾਲਾ ਪੁਲਿਸ ‘ਤੇ ਲਗਾਏ ਦੋਸ਼।

Read Also ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ‘ਤੇ AAP ‘ਚ ਘਮਾਸਾਨ

ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਸਚਿਨ ਤੇਂਦੁਲਕਰ, ਸਚਿਨ ਤੇ ਅੰਜਲੀ ਤੇਂਦੁਲਕਰ ਨੇ ਸਰਵਣ ਕੀਤੀ ਗੁਰਬਾਣੀ ,ਸ਼੍ਰੋਮਣੀ ਕਮੇਟੀ ਵਲੋਂ ਕੀਤਾ ਗਿਆ ਸਚਿਨ ਨੂੰ ਸਨਮਾਨਿਤ।

ਮਾਨਸਾ ‘ਚ ਕਿਸਾਨਾਂ ਨੇ ਰੋਕੀ ਸੜਕੀ ਆਵਾਜਾਈ, ਸਬ-ਤਹਿਸੀਲ ਦਫਤਰ ਅੱਗੇ ਦਿੱਤਾ ਧਰਨਾ, ਮਾਨਸਾ-ਸੁਨਾਮ ਮੁੱਖ ਮਾਰਗ ਤੇ ਆਵਾਜਾਈ ਕੀਤੀ ਠੱਪ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button