Breaking NewsD5 specialIndiaNewsPoliticsPunjab

ਦਾਦੂਵਾਲ ਤੇ ਮੰਡ ਦੀ ਤਕਰਾਰ ਖੁੱਲ੍ਹ ਕੇ ਆਈ ਸਾਹਮਣੇ! , ਕੈਮਰੇ ਸਾਹਮਣੇ ਹੀ ਦੇ ਦਿੱਤਾ ਵੱਡਾ ਬਿਆਨ (ਵੀਡੀਓ)

ਪੰਚਾਇਤੀ ਚੋਣਾਂ ਨੂੰ ਲੈਕੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਆਖਰੀ ਦਿਨ। 21 ਦਸੰਬਰ ਨੂੰ ਚੋਣ ਨਿਸ਼ਾਨ ਕੀਤੇ ਜਾਣਗੇ ਅਲਾਟ।

ਬਰਗਾੜੀ ਮੋਰਚੇ ਨੂੰ ਚੁੱਕੇ ਜਾਣ ਦੇ ਫੈਸਲੇ ‘ਤੇ ਮੰਥਣ ਕਰਨ ਲਈ ਕੀਤੀ ਵਿਸ਼ੇਸ਼ ਮੀਟਿੰਗ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਬਰਗਾੜੀ ਮੋਰਚਾ ਜਾਰੀ ਰੱਖਣ ਦਾ ਕੀਤਾ ਐਲਾਨ।

Read Also ਸੁਖਬੀਰ ਬਾਦਲ ਦੀ ਜਾਣ-ਬੁੱਝ ਕੇ ਤਿਲਕੀ ਜ਼ੁਬਾਨ ! (ਵੀਡੀਓ)

ਰਾਧੇ ਮਾਂ ਦੀਆਂ ਮੁਸ਼ਕਲਾਂ ‘ਚ ਹੋ ਸਕਦਾ ਹੈ ਵਾਧਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾੳਣ ਦੇ ਮਾਮਲੇ ਦੀ ਜਾਂਚ ਲਈ ਕੀਤਾ ਐੱਸ.ਆਈ.ਟੀ ਦਾ ਗਠਨ।

ਭਾਰਤ ਪਰਤਿਆ ਮਹਾਰਾਸ਼ਟਰ ਦਾ ਰਹਿਣ ਵਾਲਾ ਹਾਮਿਦ ਅੰਸਾਰੀ। ਪਿਛਲੇ ਛੇ ਸਾਲਾਂ ਤੋਂ ਸੀ ਪਾਕਿਸਤਾਨ ‘ਚ ਨਜ਼ਰਬੰਦ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button