Breaking NewsD5 specialNewsPoliticsPunjab

ਸਰਪੰਚੀ ਚੋਣਾਂ- ਮਰਦਾਨੀ ਬਣੀ ‘ਜਨਾਨੀ’! ਖੋਪੇ ਵਾਂਗ ਸਿਰ ਪਾੜਿਆ, ਬਣਿਆ ‘ਗੈਂਗਲੈਂਡ’ (ਵੀਡੀਓ)

ਫਿਰੋਜ਼ਪੁਰ : ਇਹ ਕੁੱਟਮਾਰ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਸੌ ਅੰਦਾਜ਼ੇ ਲਗਾ ਰਹੇ ਹੋਣੇ। ਕੋਈ ਸੋਚਦਾ ਹੋਣਾ ਕਿ ਇਹ ਕਿਸੇ ਦੀ ਜਮੀਨ ਦਾ ਰੌਲਾ ਹੈ ਜਾਂ ਫੇਰ ਕਿਸੇ ਦੀ ਲਾਗਡਾਟ ਪਰ ਜੇ ਤੁਸੀਂ ਇਹ ਸੋਚ ਰਹੇ ਹੋ ਤਾਂ ਬਿਲਕੁਲ ਗਲਤ ਸੋਚ ਰਹੇ ਹੋ। ਇਹ ਝਗੜਾ ਪਿੰਡ ਦੀ ਸਰਪੰਚੀ ਨੂੰ ਲੈ ਕੇ ਹੋਇਆ। ਤਸਵੀਰਾਂ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੀਆਂ ਨੇ। ਜਿਥੇ ਕੁਝ ਲੋਕ ਸਰਪੰਚੀ ਚੋਣਾਂ ਲਈ ਆਪਣੇ ਫਾਰਮ ਭਰਣ ਆਏ ਸਨ। ਜਿਥੇ ਦੋਨਾਂ ਧੜਿਆਂ ਵਿਚ ਝਗੜਾ ਹੋ ਗਿਆ।

Read Also ਸਰਪੰਚੀ ਲਈ ਕਾਂਗਰਸੀਆਂ ਨੇ ਕੁੱਟੇ ਕਾਂਗਰਸੀ (ਵੀਡੀਓ)

ਇਕ ਦੂਜੇ ਤੇ ਡੰਡੇ ਸੋਟੀਆਂ ਨਾਲ ਹਮਲੇ ਕੀਤੇ ਗਏ,ਕੋਈ ਵੀ ਨੌਜਵਾਨ,ਬਜੁਰਗ ਤੇ ਔਰਤ ਨਹੀਂ ਬਖਸੀ ਜਿਸ ਦੇ ਡੰਡੇ ਨਾ ਮਾਰੇ ਹੋਣ। ਇਸ ਤੋਂ ਇਲਾਵਾ ਕੁੱਝ ਲੋਕਾਂ ਵਲੋਂ ਨਾਮਜ਼ਦਗੀ ਵਾਲੀਆਂ ਫਾਈਲਾਂ ਵੀ ਪਾੜ ਦਿੱਤੀਆਂ ਗਈਆਂ। ਜਿਵੇਂ ਹੀ ਇਸ ਲੜਾਈ ਬਾਰੇ ਪੁਲਿਸ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਮਹੌਲ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੁਝ ਕਾਬੂ ਵਿਚ ਨਾ ਆਇਆ ਤਾਂ ਉਨ੍ਹਾਂ ਵਲੋਂ ਲਾਠੀਚਾਰਜ ਸ਼ੁਰੂ ਕਰ ਦਿੱਤੀ ਗਈ।ਜਿਸ ਤੋਂ ਬਾਅਦ ਮਾਹੌਲ ਨੂੰ ਕਾਬੂ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button