Breaking NewsD5 specialIndiaNewsPoliticsPunjab

ਬੇਅਦਬੀ ਰਿਪੋਰਟ ਨੇ ਦੋਸ਼ੀ ਠਹਿਰਾਏ ਸੁਖਬੀਰ ਬਾਦਲ ਤੇ ਮਜੀਠੀਆ? (ਵੀਡੀਓ)

1984 ਸਿੱਖ ਕਤਲੇਆਮ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਵਲੋਂ ਸੱਜਣ ਕੁਮਾਰ ਦੋਸ਼ੀ ਕਰਾਰ, ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ, 5 ਲੱਖ ਰੁਪਏ ਦਾ ਕੀਤਾ ਜ਼ੁਰਮਾਨਾ।

ਨਵੀਂ ਪਾਰਟੀ ਬਨਾਉਣ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੋਏ ਬ੍ਰਹਮਪੁਰਾ, ਕਿਹਾ ਹਮਖ਼ਿਆਲ ਲੋਕਾਂ ਨਾਲ ਕੀਤੀ ਜਾਵੇਗੀ ਗੱਲਬਾਤ।ਆਉਣ ਵਾਲੇ ਸਮੇਂ ‘ਚ ਇਕੱਠੇ ਹੋਕੇ ਕਰਾਂਗੇ ਸ਼ਕਤੀ ਪ੍ਰਦਰਸ਼ਨ।

Read Also ਬਾਦਲਾਂ ਨੂੰ ਮਿਲਿਆ ਵੱਡਾ ਸਹਾਰਾ (ਵੀਡੀਓ)

ਦਿਆਲ ਸਿੰਘ ਕੋਲਿਆਂਵਾਲੀ ਨੂੰ ਮੋਹਾਲੀ ਅਦਾਲਤ ‘ਚ ਕੀਤਾ ਪੇਸ਼, ਅਦਾਲਤ ਨੇ ਦਿੱਤਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ।

ਸੰਤ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲਿਆ ਕਰੜੇ ਹੱਥੀ। ਸੰਤ ਦਾਦੂਵਾਲ ਨੇ ਸੁਖਬੀਰ ਬਾਦਲ ਲਈ ਸਜ਼ਾ ਦੀ ਕੀਤੀ ਮੰਗ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button