Breaking NewsD5 specialNewsPunjab

ਪੰਜਾਬ ‘ਚ ਬੁਲੇਟ ਚਲਾਉਣ ਵਾਲੇ ਹੋ ਜਾਣ ਸਾਵਧਾਨ

ਤਰਨਤਾਰਨ : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਗੀਤ ‘ਬੁਲਟ ਤਾਂ ਰੱਖਿਐ ਪਟਾਕੇ ਪਾਉਣ ਨੂੰ’… ਪਰ ਹੁਣ ਇਸ ਗੀਤ ਤੇ ਅਮਲ ਕਰਨ ਵਾਲੇ ਮੁੰਡੇ ਸਾਵਧਾਨ ਹੋ ਜਾਣ। ਜੇਕਰ ਕੋਈ ਵੀ ਵਿਅਕਤੀ ਬੁਲੇਟ ਦੇ ਪਟਾਕੇ ਪਾਉਦਾ ਫੜਿਆ ਗਿਆ ਤਾਂ ਉਸ ਖਿਲਾਫ ਕਾਰਵਾਈ ਤਾਂ ਤੈਅ ਹੈ। ਇਸ ਨੂੰ ਲੈ ਕੇ ਤਰਨਤਾਰਨ ਪੁਲਿਸ ਨੇ ਸਖਤੀ ਵਰਤ ਲਈ ਹੈ ਪੁਲਿਸ ਦਾ ਕਹਿਣਾ ਕਿ ਜੇਕਰ ਕੋਈ ਵੀ ਵਿਅਕਤੀ ਬੁਲੇਟ ਦੇ ਪਟਾਕੇ ਪਾਉਂਦਾ ਫੜਿਆ ਗਿਆ ਤਾਂ ਚਲਾਣ ਤੋਂ ਇਲਾਵਾ ਪਰਚਾ ਵੀ ਦਰਜ ਕਰਵਾਏਗਾ।

Read Also ਬੁਲੇਟ ਦੇ ਪਟਾਕੇ ਪਾ ਰਹੇ ਹੁੱਲੜਬਾਜ਼ਾਂ ਨੂੰ ਰੋਕਣਾ ਪਿਅਾ ਮਹਿੰਗਾ

ਜਾਣਕਾਰੀ ਦਿੰਦਿਆਂ ਐਸਆਈ ਬਲਜੀਤ ਕੌਰ ਨੇ ਦੱਸਿਆ ਕਿ ਐਸਐਸਪੀ ਦਰਸ਼ਨ ਸਿੰਘ ਮਾਨ ਦੇ ਹੁਕਮਾਂ ਤੋਂ ਬਾਅਦ ਟ੍ਰੈਫਿਕ ਪੁਲਿਸ ਵਲੋਂ ਇਸ ਨੂੰ ਰੋਕਣ ਲਈ ਸਖਤੀ ਦਾ ਰੁਖ ਅਪਣਾ ਲਿਆ ਹੈ। ਪੁਲਿਸ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਟਾਕਿਆਂ ਤੇ ਕੰਟਰੋਲ ਕਰਨ ਲਈ ਜੁਟੀ ਹੈ ਜਿਸ ਦਾ ਅਸਰ ਕਿਤੇ ਨਾ ਕਿਤੇ ਦੇਖਣ ਨੂੰ ਵੀ ਮਿਲਿਆ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਨਾਲੋਂ ਇਸ ਵਾਰ ਪਟਾਕਿਆਂ ਦੇ ਚਲਾਨ ਘੱਟ ਗਿਣਤੀ ਚ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button