Breaking NewsD5 specialIndiaNewsPunjab

ਮਜੀਠੀਆ ਨੂੰ ਘੜੀਸਣ ਵਾਲੇ ਈਡੀ ਅਫ਼ਸਰ ਦੇ ਅਸਤੀਫ਼ੇ ਦਾ ਅਸਲ ਸੱਚ

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਨਰਿੰਜਣ ਸਿੰਘ ਨੇ ਨਿੱਜੀ ਕਾਰਨਾਂ ਕਾਰਨ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਿਰੰਜਣ ਸਿੰਘ ਈਡੀ ਦੇ ਉਹ ਅਧਿਕਾਰੀ ਹਨ ਜਿਨ੍ਹਾਂ ਨੇ ਅਰਬਾਂ ਰੁਪਏ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਰਵਨ ਸਿੰਘ ਫਿਲੌਰ, ਜਲੰਧਰ ਤੋਂ ਕਾਂਗਰਸ ਦੇ ਐਮਪੀ ਸੰਤੋਖ ਚੌਧਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਵਿਨਾਸ਼ ਚੰਦਰ ਤੋਂ ਪੁੱਛਤਾਛ ਕੀਤੀ ਸੀ।

Read Also ਮੱਕੜ ਦੀਆਂ ਮਿੰਨਤਾਂ ਕਰਨ ਪਹੁੰਚੇ ਬਾਦਲ ਤੇ ਮਜੀਠੀਆ !

ਈਡੀ ਦੇ ਇਸ ਅਧਿਕਾਰੀ ਵਲੋਂ ਅਚਾਨਕ ਦਿੱਤੇ ਗਏ ਅਸਤੀਫੇ ਨੇ ਸਿਆਸੀ ਅਤੇ ਸਮਾਜਕ ਗਲਿਆਰਿਆਂ ਵਿਚ ਜਬਰਦਸਤ ਚਰਚਾ ਛੇੜ ਕੇ ਰੱਖ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button