InternationalTop News
ਸਾਊਦੀ ਅਰਬ ਦੇ ਝੰਡੇ ਵਾਲੇ ਤੇਲ ਟੈਂਕਰ ਉੱਪਰ ਹਮਲਾ, ਸਮੁੱਚੇ ਅਮਲੇ ਸਮੇਤ 3 ਭਾਰਤੀ ਸਮੁੰਦਰੀ ਕਰਮਚਾਰੀ ਸੁਰੱਖਿਅਤ – ਸਰਬਾਨੰਦ ਸੋਨੋਵਾਲ

ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਟਵੀਟ ਕੀਤਾ, “11 ਨਵੰਬਰ ਨੂੰ, ਸਾਊਦੀ ਅਰਬ ਦੇ ਝੰਡੇ ਵਾਲਾ ਤੇਲ ਟੈਂਕਰ ‘ਐਨਸੀਸੀ ਫਜਰ’ (NCC FAJR), ਜਿਸ ‘ਤੇ 3 ਭਾਰਤੀ ਸਮੁੰਦਰੀ ਕਰਮਚਾਰੀ ਸਵਾਰ ਸਨ ਉੱਪਰ, ‘ਹੋਰਮੁਜ਼ ਦੀ ਖਾੜੀ’ ਵਿਚੋਂ ਲੰਘਦੇ ਸਮੇਂ ਇਕ ਸੰਭਾਵਿਤ ਹਮਲਾ ਹੋ ਗਿਆ। ਸਾਰੇ 3 ਭਾਰਤੀ ਨਾਗਰਿਕ, ਸਮੁੱਚੇ ਅਮਲੇ ਸਮੇਤ, ਸੁਰੱਖਿਅਤ ਹਨ। ਅਸੀਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਅਤੇ ਆਪਣੇ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਜਹਾਜ਼ ਪ੍ਰਬੰਧਨ ਕੰਪਨੀ ਨਾਲ ਨਿਯਮਤ ਸੰਪਰਕ ਵਿਚ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




