
ਲੁਧਿਆਣਾ ਦੁਗਰੀ ਪਹੁੰਚੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੰਜ ਨੇ 1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ਅਤੇ ਪੱਤਰਕਾਰ ਵਾਰਤਾ ਕਰਦੇ ਹੋਏ ਕਿਹਾ ਕਿ 42 ਸਾਲ ਤੋਂ ਇਨਸਾਫ ਦਾ ਇੰਤਜ਼ਾਰ ਪਰ ਇਨਸਾਫ ਨਹੀਂ ਮਿਲਿਆ। ਲੁਧਿਆਣਾ ਵਿੱਚ ਵੀ ਅਲਾਟ ਕੀਤੇ ਗए ਫਲੈਟਾਂ ਵਿੱਚ 150 ਤੋਂ ਵੱਧ ਉਤੇ ਕਬਜ਼ਾ ਹੋਇਆ ਹੈ। ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਜਲਦ ਕਬਜ਼ੇ ਖਾਲੀ ਕਰਵਾਉਣ ਉਤੇ ਕਬਜ਼ਾਧਾਰੀਆਂ ਉਤੇ ਕਾਰਵਾਈ ਦੀ ਮੰਗ ਕੀਤੀ ਹੈ।
ਦੁਗਰੀ ਸੀਆਰਪੀ ਕਲੋਨੀ ਪਹੁੰਚੇ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿੱਥੇ ਕਿ ਉਨ੍ਹਾਂ ਦਾ ਦੰਗਾ ਪੀੜਤ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 1984 ਸਿੱਖ ਕਤਲੇਆਮ ਪੀੜਤ ਪਰਿਵਾਰ ਲੰਬੇ ਸਮੇਂ ਤੋਂ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ। 42 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹਲ ਤੱਕ ਇਨਸਾਫ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਜੋ ਮਕਾਨ ਸਰਕਾਰ ਵੱਲੋਂ ਅਲਾਟ ਕੀਤੇ ਗਏ ਉਹਨਾਂ ਤੇ ਵੀ ਸੈਂਕੜੇ ਮਕਾਨਾਂ ਉਤੇ ਕਬਜ਼ੇ ਹੋਏ ਹਨ।
ਜੇਕਰ ਇੰਨਾ ਕਬਜ਼ਾ ਨੂੰ ਜਲਦ ਸਬੰਧਤ ਵਿਭਾਗ ਵੱਲੋਂ ਹਟਾਇਆ ਜਾਵੇ ਉਨ੍ਹਾਂ ਨੇ ਕਿਹਾ ਜਿਨ੍ਹਾਂ ਪਰਿਵਾਰਾਂ ਦਾ ਕਤਲ ਹੋਇਆ ਉਨ੍ਹਾਂ ਨੂੰ ਸਿਰ ਛੁਪਾਉਣ ਲਈ ਜੋ ਮਕਾਨ ਮਿਲੇ। ਉਨ੍ਹਾਂ ਉਤੇ ਵੀ ਕਬਜ਼ੇ ਪ੍ਰਸ਼ਾਸਨ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਤਾੜਨਾ ਕੀਤੀ ਅਤੇ ਕਿਹਾ ਕਿ 42 ਸਾਲ ਦਾ ਸਮਾਂ ਬੀਤ ਚੁੱਕਿਆ ਜਿਨ੍ਹਾਂ ਦੇ ਲਾਲ ਕਾਰਡ ਬਣੇ ਹਨ ਅਜੇ ਵੀ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ।
ਇਸ ਸਬੰਧੀ ਉਨ੍ਹਾਂ ਵੱਲੋਂ ਪੀੜਤਾਂ ਦਾ ਬਣਦਾ ਹੱਕ ਦੇਣ ਲਈ ਲਗਾਤਾਰ ਘਰ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਦ ਤੱਕ ਕਾਰਵਾਈ ਚੱਲੇਗੀ। ਉਨ੍ਹਾਂ ਤੋਂ ਹੋਂਦ ਚਿੱਲੜ ਮਾਮਲੇ ਦੀ ਯਾਦਗਾਰ ਬਣਾਉਣ ਦੇ ਪੁੱਛੇ ਗਏ ਸਵਾਲ ਉਤੇ ਕਿਹਾ ਕਿ ਉਸ ਮਾਮਲੇ ਦੇ ਵਿੱਚ ਇਨ੍ਹਾਂ ਨੇ ਕੌਮ ਦੇ ਨਾਮ ਉਤੇ ਪੈਸੇ ਇਕੱਠੇ ਕੀਤੇ ਹਨ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




