PunjabTop News

ਨਕਲੀ ਡੀਐਸਪੀ ਬਣ ਕੇ ਔਰਤ ਨਾਲ ਕਰਦਾ ਸੀ ‘ਗੰਦਾ’ ਕੰਮ, ਜਬਰ-ਜਨਾਹ ਦੇ ਦੋਸ਼ ’ਚ ਗ੍ਰਿਫ਼ਤਾਰ

ਲੁਧਿਆਣਾ ’ਚ ਪੁਲਿਸ ਨੇ ਔਰਤ ਨਾਲ ਬਲਾਤਕਾਰ ਦੇ ਦੋਸ਼ ’ਚ ਨਕਲੀ ਡੀਐਸਪੀ ਕਰਨਵੀਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਵਰਦੀ ਪਾ ਕੇ ਸਮਾਜਿਕ ਸਮਾਗਮਾਂ ’ਚ ਜਾਂਦਾ ਸੀ ਅਤੇ ਨਕਲੀ ਡੀਐਸਪੀ ਬਣ ਕੇ ਔਰਤ ਨੂੰ ਕਥਿਤ ਤੌਰ ’ਤੇ ਜਾਲ ’ਚ ਫਸਾਇਆ। ਉਸ ਵਿਰੁੱਧ 8 ਅਗਸਤ 2020 ਨੂੰ ਸਿਟੀ ਥਾਣਾ-2 ਖੰਨਾ ’ਚ ਐੱਫਆਈਆਰ ਦਰਜ ਹੋਈ ਸੀ। ਮੁਲਜ਼ਮ ਪਿੰਡ ਕੱਦੋਂ ਦਾ ਰਹਿਣ ਵਾਲਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button